ਬ੍ਰਾਜੀਲ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 11 ਵਿਅਕਤੀਆਂ ਦੀ ਮੌਤ
ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਸ਼ਹਿਰ ਦੇ ਇਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹਸਪਤਾਲ ਕਰਮਚਾਰੀਆਂ ਨੂੰ ਮਰੀਜ਼ ਬਿਸਤਰੇ ਤੇ ਵ੍ਹੀਲਚੇਅਰਾਂ ਤੇ ਹੀ ਬਾਹਰ ਸੜਕਾਂ ਤੇ ਲਿਆਉਣੇ ਪਏ| ਮ੍ਰਿਤਕਾਂ ਵਿੱਚੋਂ ਕਈ ਬਜ਼ੁਰਗ ਹਨ|ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਬੈਡਿਮ ਹਸਪਤਾਲ ਵਿੱਚ ਰਾਤ ਭਰ ਅੱਗ ਬੁਝਾਉਣ ਵਿੱਚ […]




