ਹਰਿਆਣਾ ਨੇ ਤਮਿਲ ਥਲਾਈਵਾਸ ਨੂੰ ਹਰਾਇਆ
ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ ਦੇ ਸੀਜ਼ਨ 7 ‘ਚ ਖੇਡੇ ਗਏ ਪੁਣੇ ਲੇਗ ਦੇ ਆਪਣੇ ਪਹਿਲੇ ਮੈਚ ‘ਚ ਸ਼ਨੀਵਾਰ ਨੂੰ ਤਮਿਲ ਥਲਾਈਵਾਸ ਨੂੰ 43-25 ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਵਿਕਾਸ ਕੰਡੋਲਾ ਨੇ ਇਕ ਵਾਰ ਫਿਰ ਤੋਂ ਸੁਪਰ 10 ਲਗਾਉਂਦੇ ਹੋਏ 13 ਪੁਆਇੰਟਸ ਲਏ। ਕੰਡੋਲਾ ਅਤੇ ਵਿਨੇ ਨੇ ਸ਼ਾਨਦਾਰ ਰੇਡਸ ਕੀਤੇ।ਪ੍ਰੋ ਕਬੱਡੀ […]




