May 10, 2026

ਭਵਾਨੀਗੜ੍ਹ-ਪਟਿਆਲਾ ਸੜਕ ‘ਤੇ ਹੋਇਆ ਹਾਦਸਾ 5 ਜ਼ਖ਼ਮੀ- ਬੱਚੇ ਦੀ ਮੌਤ

ਭਵਾਨੀਗੜ੍ਹ – ਅੱਜ ਦੇਰ ਸ਼ਾਮ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾਂਦੀ ਮੁੱਖ ਸੜਕ ਉੱਪਰ ਇੱਕ ਫਾਰਚੂਨਰ ਗੱਡੀ ਦਾ ਇੱਕ ਟਰੱਕ ਨਾਲ ਹਾਦਸਾ ਹੋ ਜਾਣ ਕਾਰਨ ਗੱਡੀ ਵਿੱਚ ਸਵਾਰ 5 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਤੇ ਇੱਕ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਨਿਊਜ਼ੀਲੈਂਡ […]

ਬਠਿੰਡਾ ‘ਚ ਲਗਾਏ ਰੁਜ਼ਗਾਰ ਮੇਲਿਆਂ ਦੌਰਾਨ 4709 ਬੇਰੁਜ਼ਗਾਰ ਨੌਜਵਾਨਾਂ ਦੀ ਰੁਜ਼ਗਾਰ ਲਈ ਹੋਈ ਚੋਣ

ਬਠਿੰਡਾ – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ‘ਚ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਜਿਸ ਤਹਿਤ ਹੁਣ ਤੱਕ 4709 ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ 1 ਲੱਖ ਤੋਂ 5 ਲੱਖ ਰੁਪਏ ਤੱਕ ਸਲਾਨਾ ਪੈਕੇਜ਼ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਦਿੱਤਾ ਗਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ […]

ਮਾਣਹਾਨੀ ਮਾਮਲਾ ਵਿੱਚ ਸੂਰਤ ਕੋਰਟ ਨੇ ਰਾਹੁਲ ਗਾਂਧੀ ਬਾਰੇ ਸੁਣਵਾਈ ਟਾਲੀ, ਅਗਲੀ ਪੇਸ਼ੀ 10 ਦਸੰਬਰ ਨੂੰ

ਅਹਿਮਦਾਬਾਦ – ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਯਾਤਰਾ ਕਰ ਰਹੇ ਸੀਨੀਅਰ ਕਾਂਗਰਸ ਨੇਤਾ, ਲੋਕਸਭਾ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਵਾਪਸ ਆਏ ਹਨ ਅਤੇ ਅੱਜ ਉਨ੍ਹਾਂ ਨੂੰ ਮਾਣਹਾਨੀ ਦੇ ਇੱਕ ਮਾਮਲੇ ਸੰਬੰਧੀ ਗੁਜਰਾਤ ਦੀ ਅਦਾਲਤ ਸਾਹਮਣੇ ਪੇਸ਼ ਹੋਣਾ ਪਿਆ ਪਰ ਅਦਾਲਤ ਵਿੱਚ ਇਹ ਸੁਣਵਾਈ ਟਲ ਗਈ ਹੈ| ਹੁਣ ਇਸ ਮਾਮਲੇ ਦੀ […]