ਭਾਰਤ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ: ਰਿਜਿਜੂ
ਖੇਡ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਭਾਰਤ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦਾ ਸੱਦਾ ਦਿੱਤਾ ਹੈ। ਇੱਥੇ ਸਾਲਾਨਾ ਖੇਡ ਸੰਮੇਲਨ ਮੌਕੇ ਸ੍ਰੀ ਰਿਜਿਜੂ ਨੇ ਕਿਹਾ, ‘‘ਖੇਡ ਸੱਭਿਅਚਾਰ ਜ਼ਿੰਦਗੀ ਦਾ ਰਾਹ ਹੋਣਾ ਚਾਹੀਦਾ ਹੈ। ਭਾਰਤ ਆਲਮੀ ਆਗੂ ਬਣ ਸਕਦਾ ਹੈ ਅਤੇ ਅਸੀਂ ਆਰਥਿਕ, ਸਿਆਸੀ ਅਤੇ ਅਧਿਆਤਮਕ ਤੌਰ ਪਹਿਲਾਂ ਹੀ ਬਹੁਤ ਵਧੀਆ ਕੰਮ ਕਰ ਰਹੇ ਹਾਂ। […]




