May 10, 2026

ਅਥਲੀਟ ਨਿਰਮਲਾ ਉਤੇ ਚਾਰ ਸਾਲ ਲਾਈ ਪਾਬੰਦੀ ਆਇਦ

ਭਾਰਤ ਦੀ ਫਰਾਟਾ ਦੌੜਾਕ ਨਿਰਮਲਾ ਸ਼ੇਰੌਨ ’ਤੇ ‘ਅਥਲੈਟਿਕਸ ਇੰਟੇਗ੍ਰਿਟੀ ਯੂਨਿਟ’ ਨੇ ਡੋਪਿੰਗ ਮਾਮਲੇ ਵਿਚ ਚਾਰ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜਿੱਤੇ ਦੋ ਏਸ਼ਿਆਈ ਚੈਂਪੀਅਨਸ਼ਿਪ ਖ਼ਿਤਾਬ ਵਾਪਸ ਲੈ ਲਏ ਗਏ ਹਨ। ਏਆਈਯੂ ਨੇ ਨਿਰਮਲਾ ਨੂੰ ਜੂਨ 2018 ਵਿਚ ਘਰੇਲੂ ਮੁਕਾਬਲਿਆਂ ਵਿਚ ਸਟੇਰਾਈਡ ਡ੍ਰੋਸਤਾਨੋਲੋਨ ਤੇ ਮੇਟੇਨੋਲੋਨ ਦੇ ਇਸਤੇਮਾਲ ਦਾ ਦੋਸ਼ੀ […]

ਆਈਐੱਨਐਕਸ ਮੀਡੀਆ ਕੇਸ: ਈਡੀ ਸਾਹਮਣੇ ਪੇਸ਼ ਹੋਇਆ ਕਾਰਤੀ

ਨਵੀਂ ਦਿੱਲੀ – ਆਈਐੱਨਐਕਸ ਮੀਡੀਆ ਕੇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦਾ ਪੁੱਤਰ ਕਾਰਤੀ ਚਿਦੰਬਰਮ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ, ਜੋ ਤਾਮਿਲਨਾਡੂ ਦੇ ਸਿਵਗੰਗਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਹੈ, ਨੂੰ ਆਈਐੱਨਐਕਸ ਮੀਡੀਆ ਮਨੀ ਲਾਂਡਰਿੰਗ ਕੇਸ ਸਬੰਧੀ ਹੋਰ ਪੁੱਛ-ਪੜਤਾਲ ਕਰਨ ਲਈ ਤਲਬ ਕੀਤਾ ਗਿਆ ਸੀ। ਉਹ ਇੱਥੇ […]

ਆਲਮੀ ਮੰਦੀ ਦਾ ਵੱਧ ਅਸਰ ਮਹਿਸੂਸ ਕਰ ਰਿਹੈ ਭਾਰਤ: ਆਈਐੱਮਐੱਫ

ਵਾਸ਼ਿੰਗਟਨ – ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਨਵ-ਨਿਯੁਕਤ ਮੁਖੀ ਕ੍ਰਿਸਟਲੀਨਾ ਜੌਰਜੀਵਾ ਦਾ ਕਹਿਣਾ ਹੈ ਕਿ ਇਸ ਵੇਲੇ ਭਾਰਤ ਜਿਹੇ ਵੱਡੇ ਅਤੇ ਉਭਰਦੇ ਅਰਥਚਾਰੇ ਆਲਮੀ ਮੰਦੀ ਦਾ ਵੱਧ ਅਸਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਲਮੀ ਅਰਥਚਾਰਾ ਇੱਕੋ ਵੇਲੇ ਮੰਦੀ ਝੱਲ ਰਿਹਾ ਹੈ, ਜਿਸ ਕਾਰਨ ਇਸ ਵਰ੍ਹੇ 90 ਫੀਸਦੀ ਦੁਨੀਆਂ ਵਿਚ ਵਿਕਾਸ ਦਰ ਧੀਮੀ […]