May 7, 2026

ਭਾਜਪਾ ਨੇਤਾ ਦੇ ਪਰਿਵਾਰ ਸਮੇਤ ਦੇ 5 ਮੈਂਬਰਾਂ ਦਾ ਕਤਲ

ਮੁੰਬਈ – ਮਹਾਰਾਸ਼ਟਰ ਦੇ ਜਲਗਾਓਂ ਵਿੱਚ ਭਾਜਪਾ ਨੇਤਾ ਸਮੇਤ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੇ ਕਤਲ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ| ਇਸ ਮਾਮਲੇ ਵਿੱਚ ਤਿੰਨਾਂ ਦੋਸ਼ੀਆਂ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ| ਪੁਲੀਸ ਫਿਲਹਾਲ ਦੋਸ਼ੀਆਂ ਤੋਂ ਪੁੱਛ-ਗਿੱਛ ਵਿੱਚ ਜੁਟੀ ਹੈ| ਦੂਜੇ ਪਾਸੇ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਦਾ […]

ਗੁਜਰਾਤ ਵਿੱਚ ਪੁਲ ਟੁੱਟਣ ਕਾਰਨ 4 ਵਿਅਕਤੀ ਜ਼ਖਮੀ

ਅਹਿਮਦਾਬਾਦ – ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਵਿਚ 60 ਫੁੱਟ ਲੰਬੇ ਇਕ ਪੁਲ ਦੇ ਟੁੱਟ ਜਾਣ ਕਾਰਨ 4 ਵਿਅਕਤੀ ਜ਼ਖਮੀ ਹੋ ਗਏ| ਹਾਦਸਾ ਜੂਨਾਗੜ੍ਹ ਦੇ ਮਲੰਕਾ ਪਿੰਡ ਨੇੜੇ ਹੋਇਆ| ਪੁਲ ਟੁੱਟਣ ਦੀ ਵਜ੍ਹਾ ਭਾਰੀ ਬਾਰਿਸ਼ ਦੱਸੀ ਜਾ ਰਹੀ ਹੈ| ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਪੁਲ ਤੋਂ ਕੁਝ ਵਾਹਨ ਲੰਘ ਰਹੇ ਸਨ, ਜੋ ਹਾਦਸੇ ਦਾ […]

ਜੰਮੂ ਕਸ਼ਮੀਰ ਵਿੱਚ ਦੋ ਤੋਂ ਤਿੰਨ ਸੌ ਅੱਤਵਾਦੀ ਸਰਗਰਮ : ਡੀਜੀਪੀ

ਸ਼੍ਰੀਨਗਰ – ਜੰਮੂ-ਕਸ਼ਮੀਰ ਵਿੱਚ ਫਿਲਹਾਲ 200-300 ਅੱਤਵਾਦੀ ਐਕਟਿਵ ਹਨ| ਠੰਢ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਸੀਜ਼ਫਾਈਰ ਦੀ ਉਲੰਘਣਾ ਕਰਕੇ ਅੱਤਵਾਦੀ ਕਸ਼ਮੀਰ ਵਿੱਚ ਘੁਸਪੈਠ ਕਰਨ ਵਿੱਚ ਮਦਦ ਕਰਨ ਦੀ ਫਿਰਾਕ ਵਿੱਚ ਹਨ| ਇਹ ਗੱਲ ਡੀਜੀਪੀ ਦਿਲਬਾਗ ਸਿੰਘ ਨੇ ਕਹੀ| ਉਨ੍ਹਾਂ ਮੁਤਾਬਕ ਵੱਡੀ ਗਿਣਤੀ ਵਿੱਚ ਅੱਤਵਾਦੀ ਸੂਬੇ ਵਿੱਚ ਦਾਖਿਲ ਹੋਣ ਵਿੱਚ ਕਾਮਯਾਬ ਰਹੇ ਹਨ, ਜਦਕਿ ਕਈ ਅੱਤਵਾਦੀਆਂ […]