ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ’ਚ ਸਮਿੱਥ ਤੇ ਵਾਰਨਰ ਦੀ ਵਾਪਸੀ
ਐਡੀਲੇਡ – ਅਗਲੇ ਸਾਲ ਘਰੇਲੂ ਧਰਤੀ ’ਤੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸ੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਲਈ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਨੇ ਆਸਟਰੇਲਿਆਈ ਟੀਮ ਵਿੱਚ ਵਾਪਸੀ ਕੀਤੀ ਹੈ। ਦੋਵੇਂ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਪਾਬੰਦੀ ਝੱਲ ਰਹੇ ਸਨ, ਪਰ ਟੈਸਟ ਅਤੇ ਇੱਕ ਰੋਜ਼ਾ ਮਗਰੋਂ ਹੁਣ ਟੀ-20 ਟੀਮ ਵਿੱਚ ਉਨ੍ਹਾਂ ਦੀ […]




