May 7, 2026

ਜੈੱਫ ਬੇਜ਼ੋਸ ਨਹੀਂ ਸਗੋਂ ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਸ਼ਖਸ

ਐਮਾਜ਼ੋਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈੱਫ ਬੇਜ਼ੋਸ ਹੁਣ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨਹੀਂ ਹਨ। ਉਨ੍ਹਾਂ ਦੀ ਕੰਪਨੀ ਦੇ ਤੀਜੇ ਤਿਮਾਹੀ ‘ਚ ਖਰਾਬ ਪ੍ਰਦਰਸ਼ਨ ਦੇ ਚੱਲਦੇ ਉਨ੍ਹਾਂ ਦੇ ਸਟਾਕਸ ਦੇ ਮੁੱਲ ‘ਚ 7 ਅਰਬ ਡਾਲਰ ਦੀ ਕਮੀ ਆਈ ਹੈ, ਲਿਹਾਜ਼ਾ ਇਹ ਖਿਤਾਬ ਬੇਜ਼ੋਸ ਦੇ ਨਾਂ ਨਹੀਂ ਰਿਹਾ। ਉਨ੍ਹਾਂ ਦੀ ਥਾਂ ਇਕ ਵਾਰ […]

ਕਰਨਾਟਕ ਚੌਥੀ ਵਾਰ ਬਣਿਆ ਵਿਜੇ ਹਜ਼ਾਰੇ ਚੈਂਪੀਅਨ

ਤੇਜ਼ ਗੇਂਦਬਾਜ਼ ਅਭਿਮੰਨਿਊ ਮਿਥੁਨ ਦੀ ਸ਼ਾਨਦਾਰ ਹੈਟ੍ਰਿਕ ਅਤੇ ਓਪਨਰ ਲੋਕੇਸ਼ ਰਾਹੁਲ ਦੀਆਂ ਅਜੇਤੂ 52 ਅਤੇ ਭਾਰਤੀ ਟੈਸਟ ਓਪਨਰ ਮਯੰਕ ਅਗਰਵਾਲ ਦੀਆਂ ਅਜੇਤੂ 69 ਦੌੜਾਂ ਦੀ ਬਦੌਲਤ ਕਰਨਾਟਕ ਨੇ ਤਾਮਿਲਨਾਡੂ ਨੂੰ ਮੀਂਹ ਪ੍ਰਭਾਵਿਤ ਫਾਈਨਲ ਮੈਚ ‘ਚ ਵੀ. ਜੇ. ਡੀ. ਤਰੀਕੇ ਨਾਲ 60 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦਾ ਜੇਤੂ […]

ਕੇਜਰੀਵਾਲ ਵੱਲੋਂ 104 ਬੱਸਾਂ ਨੂੰ ਹਰੀ ਝੰਡੀ

ਨਵੀਂ ਦਿੱਲੀ – ਦੀਵਾਲੀ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਵੱਡੇ ਤੋਹਫ਼ੇ ਦਿੱਤੇ ਹਨ। ਮੁੱਖ ਮੰਤਰੀ ਨੇ ਦੁਆਰਕਾ ਸੈਕਟਰ 22 ਡਿਪੂ ਤੋਂ ਇਕ ਹਜ਼ਾਰ ਸਟੈਂਡਰਡ ਫਲੋਰ ਬੱਸਾਂ ਦੀ ਖੇਪ ਦੇ ਤਹਿਤ 104 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹਾਈਡ੍ਰੌਲਿਕ ਲਿਫਟ, ਪੈਨਿਕ ਬਟਨ, ਸੀਸੀਟੀਵੀ ਕੈਮਰੇ, ਜੀਪੀਐਸ ਸਮੇਤ ਇਨ੍ਹਾਂ […]