May 7, 2026

ਪੀਵੀ ਸਿੰਧੂ ਫਰੈਂਚ ਓਪਨ ’ਚੋਂ ਬਾਹਰ

ਮੌਜੂਦਾ ਵਿਸ਼ਵ ਚੈਂਪੀਅਨ ਅਤੇ ਸੀਨੀਅਰ ਭਾਰਤੀ ਸ਼ਟਲਰ ਪੀਵੀ ਸਿੰਧੂ ਫਰੈਂਚ ਓਪਨ ਬੈਡਮਿੰਟਨ ਦੇ ਤਿੰਨ ਸੈੱਟ ਤੱਕ ਚੱਲੇ ਕੁਆਰਟਰ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਚੀਨੀ ਤਾਇਪੈ ਦੀ ਤਾਇ ਜ਼ੂ ਯਿੰਗ ਤੋਂ ਹਾਰ ਕੇ ਸਾਢੇ ਸੱਤ ਲੱਖ ਡਾਲਰ ਇਨਾਮੀ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ’ਚੋਂ ਬਾਹਰ ਹੋ ਗਈ। ਪੰਜਵਾਂ ਦਰਜਾ ਪ੍ਰਾਪਤ ਭਾਰਤੀ ਨੂੰ ਦੁਨੀਆਂ ਦੀ ਅੱਵਲ ਨੰਬਰ ਖਿਡਾਰਨ […]

ਦੀਪਿਕਾ ਪਾਦੂਕੋਨ ਅਗਲੀ ਫਿਲਮ ’ਚ ਨਿਭਾਏਗੀ ਦਰੋਪਦੀ ਦਾ ਕਿਰਦਾਰ

ਔਰਤਾਂ ਦੇ ਨਜ਼ਰੀਏ ਤੋਂ ਮਹਾਭਾਰਤ ਦੀ ਕਹਾਣੀ ’ਤੇ ਅਧਾਰਿਤ ਬਣ ਰਹੀ ਫਿਲਮ ’ਚ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦਰੋਪਦੀ ਦਾ ਕਿਰਦਾਰ ਨਿਭਾਏਗੀ। ਫਿਲਮ ‘ਛਪਾਕ’ ਤੋਂ ਨਿਰਮਾਤਾ ਬਣੀ ਦੀਪਿਕਾ ਇਹ ਫਿਲਮ ਮਧੂ ਮੰਟੇਨਾ ਨਾਲ ਮਿਲ ਕੇ ਬਣਾਏਗੀ।ਦੀਪਿਕਾ ਨੇ ਆਪਣੇ ਇਕ ਬਿਆਨ ’ਚ ਕਿਹਾ, ‘‘ਇਸ ਫਿਲਮ ’ਚ ਮਹਾਭਾਰਤ ਦੀ ਕਹਾਣੀ ਦਰੋਪਦੀ ਦੇ ਨਜ਼ਰੀਏ ਤੋਂ ਸੁਣਾਈ ਜਾਵੇਗੀ ਅਤੇ ਇਸ […]

ਮੈਨੂੰ ਹਮੇਸ਼ਾ ਦਿੱਲੀ ਦੀ ਯਾਦ ਸਤਾਉਂਦੀ ਰਹਿੰਦੀ ਹੈ: ਸ਼ਾਹਰੁਖ ਖਾਨ

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦਾ ਮੰਨਣਾ ਹੈ ਕਿ ਲੋਕਾਂ ਨੂੰ ਸੁਫ਼ਨਿਆਂ ਦੀ ਤਾਕਤ ’ਤੇ ਭਰੋਸਾ ਕਰਨਾ ਚਾਹੀਦਾ ਹੈ, ਜਿਵੇਂ ਕਿ ਉਸ ਨੇ ਕੀਤਾ। ਦਿੱਲੀ ਦੇ ਜੰਮਪਲ 53 ਸਾਲਾ ਇਸ ਅਦਾਕਾਰ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾਂ ਆਪਣੇ ਸ਼ਹਿਰ ਦੀ ਯਾਦ ਸਤਾਉਂਦੀ ਰਹਿੰਦੀ ਹੈ। ਉਹ ਅੱਜ ਸ਼ਹਿਰ ਦੇ ਮਸ਼ਹੂਰ ਸਿਨੇਮਾ ਕੰਪਲੈਕਸ ਪੀਵੀਆਰ ਅਨੂਪਮ ਦੇ […]