June 21, 2026

ਸਰਕਾਰ ਫੈਡਰੇਸ਼ਨ ਨੂੰ ਹਦਾਇਤਾਂ ਨਹੀਂ ਕਰ ਸਕਦੀ: ਰਿਜਿਜੂ

ਨਵੀਂ ਦਿੱਲੀ – ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਸਪੱਸ਼ਟ ਕੀਤਾ ਕਿ ਸਰਕਾਰ ਚੋਣ ਸਬੰਧੀ ਮਾਮਲਿਆਂ ’ਚ ਦਖ਼ਲ ਨਹੀਂ ਦੇਵੇਗੀ ਪਰ ਉਨ੍ਹਾਂ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੂੰ ਪਾਰਦਰਸ਼ੀ ਹੋਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਨਿਖ਼ਤ ਜ਼ਰੀਨ ਤੇ ਐੱਮ.ਸੀ. ਮੇਰੀਕੌਮ ਮਾਮਲੇ ਨੂੰ ਵਧੀਆ ਢੰਗ ਨਾਲ ਨਿਪਟਾਏ। ਜ਼ਰੀਨ ਨੇ ਵੀਰਵਾਰ ਨੂੰ ਸ੍ਰੀ ਰਿਜਿਜੂ ਨੂੰ ਪੱਤਰ […]

ਜ਼ਰੀਨ ਨਾਲ ਲੜਨ ਤੋਂ ਨਹੀਂ ਡਰਦੀ: ਮੇਰੀਕੌਮ

ਛੇ ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੇਰੀਕੌਮ ਨੇ ਕਿਹਾ ਕਿ ਉਹ ਓਲੰਪਿਕ ਕੁਆਲੀਫਾਇਰ ਲਈ ਟਰਾਇਲਜ਼ ’ਚ ਨਿਖ਼ਤ ਜ਼ਰੀਨ ਨਾਲ ਭਿੜਨ ਤੋਂ ਨਹੀਂ ਡਰਦੀ ਕਿਉਂਕਿ ਇਹ ਮਹਿਜ਼ ਇਕ ‘ਰਸਮ’ ਜਿਹੀ ਹੋਵੇਗੀ। ਜ਼ਰੀਨ ਨੇ ਚੀਨ ਵਿੱਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੇਰੀਕੌਮ (51 ਕਿੱਲੋ) ਖ਼ਿਲਾਫ਼ ਟਰਾਇਲ ਮੁਕਾਬਲਾ […]

ਆਤਮ ਸਮਰਪਣ ਨਾ ਕਰਨ ਵਾਲੇ ਭਾਰਤੀ-ਅਮਰੀਕੀ ਦੀ ਸਜ਼ਾ ਵਧੀ

ਨਿਊਯਾਰਕ – ਭਾਰਤੀ ਮੂਲ ਦੇ ਇਕ ਵਿਅਕਤੀ ਦੇ ਆਤਮ ਸਮਰਪਣ ਨਾ ਕਰਨ ’ਤੇ ਉਸ ਨੂੰ ਹੋਈ ਸਜ਼ਾ ਨੌਂ ਮਹੀਨੇ ਲਈ ਹੋਰ ਵਧਾ ਦਿੱਤੀ ਗਈ ਹੈ। ਅਮਰੀਕੀ ਅਟਾਰਨੀ ਨੇ ਕਿਹਾ ਕਿ ਲਾਸ ਏਂਜਲਸ ਦੇ 34 ਸਾਲਾ ਦਮਨਪ੍ਰੀਤ ਸਿੰਘ ਨੂੰ ਪਿਛਲੇ ਹਫ਼ਤੇ ਅਮਰੀਕਾ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਸਤੰਬਰ ਵਿਚ ਦਮਨਪ੍ਰੀਤ […]