ਬੁਰਜ ਖ਼ਲੀਫ਼ਾ ’ਤੇ ਸ਼ਾਹਰੁਖ ਖ਼ਾਨ ਨੂੰ ਜਨਮ ਦਿਨ ਦੀਆਂ ਵਧਾਈਆਂ
ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫ਼ਾ ਸ਼ਨਿਚਰਵਾਰ ਨੂੰ ਸ਼ਾਹਰੁਖ ਖ਼ਾਨ ਦੇ 54ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਨਾਮ ਨਾਲ ਰੁਸ਼ਨਾ ਉਠੀ। ਇਮਾਰਤ ‘ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਜਨਮ ਦਿਨ ਦੀਆਂ ਵਧਾਈਆਂ’ ਦੇ ਸੁਨੇਹੇ ਨਾਲ ਜਗਮਗਾਈ। ਇਸ ਦੇ ਨਾਲ ‘ਓਮ ਸ਼ਾਂਤੀ ਓਮ’ ਦੇ ਗੀਤ ‘ਧੂਮ ਤਨਾ ਤਨਾ’ ਦੀ ਧੁਨ ਨਾਲ ਫਾਊਂਟੇਨ ਸ਼ੋਅ ਵੀ […]




