ਰਾਣਾ ਸੋਢੀ ਵੱਲੋਂ ਲੌਫਬ੍ਰੋਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਐਲੀਸਨ ਨਾਲ ਮੁਲਾਕਾਤ
ਪਟਿਆਲਾ ਦੀ ਸਪੋਰਟਸ ਯੂਨੀਵਰਸਿਟੀ ਸਬੰਧੀ ਢਾਂਚਾਗਤ ਲੋੜਾਂ ਬਾਬਤ ਹੋਈ ਵਿਚਾਰ ਚਰਚਾ ਨਵੀਂ ਦਿੱਲੀ – ਪੰਜਾਬ ਦੇ ਖੇਡ ਤੇ ਯੁਵਕ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਲੌਫਬ੍ਰੋਅ ਯੂਨੀਵਰਸਿਟੀ (ਯੂ.ਕੇ) ਦੇ ਵਾਈਸ ਚਾਂਸਲਰ ਪ੍ਰੋਫੈਸਰ ਐਲੀਸਨ ਅਤੇ ਇੰਟਰਨੈਸ਼ਨਲ ਆਫਿਸ ਦੇ ਡਾਇਰੈਕਟਰ ਸ੍ਰੀ ਚਾਰਲੀ ਬ੍ਰਾਊਨ ਨਾਲ ਅੱਜ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪਟਿਆਲਾ ਵਿਚ […]




