April 24, 2026

ਵਿਰਾਟ ਕੋਹਲੀ ਦਾ ਬਤੌਰ ਕਪਤਾਨ ਨਵਾਂ ਵਿਸ਼ਵ ਰਿਕਾਰਡ

ਈਡਨ ਗਾਰਡਨ ਦੇ ਇਤਿਹਾਸਕ ਮੈਦਾਨ ‘ਤੇ ਖੇਡੇ ਜਾ ਰਹੇ ਭਾਰਤੀ ਟੀਮ ਦੇ ਪਹਿਲੇ ਗੁਲਾਬੀ ਟੈਸਟ ਮੈਚ ‘ਚ ਕਪਤਾਨ ਵਿਰਾਟ ਕੋਹਲੀ ਨੇ ਵੀ ਵੱਡਾ ਰਿਕਾਰਡ ਬਣਾ ਦਿੱਤਾ ਹੈ। ਬੰਗਲਾਦੇਸ਼ ਨੂੰ ਸਿਰਫ 106 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ ਜਦੋਂ ਭਾਰਤੀ ਟੀਮ ਦੇ ਜਲਦੀ ਹੀ 2 ਵਿਕਟਾਂ ਡਿੱਗੀਆਂ ਤਾਂ ਮੈਦਾਨ ‘ਤੇ ਉਤਰਦਿਆ ਕੋਹਲੀ ਨੇ ਸ਼ਾਨਦਾਰ ਖੇਡ ਦਿਖਾਉਂਦੇ […]

ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਨ ਵੱਲ ਵਧ ਰਿਹੈ : ਮੋਦੀ

ਕੈਗ ਅਧਿਕਾਰੀਆਂ ਨੂੰ ਦਿੱਤੀ ਕੈਗ-2.0 ਵੱਧ ਵੱਧਣ ਦੀ ਪ੍ਰੇਰਣਾ ਨਵੀਂ ਦਿੱਲੀ – 317 ਕਨਕਲੇਵ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡਾ ਟੀਚਾ ਹੈ ਕਿ ਸਾਲ 2022 ਤੱਕ ਐਵੀਡੈਂਸ ਬੇਸਡ ਪਾਲਿਸੀ ਮੇਕਿੰਗ ਨੂੰ ਗਵਰਨੈਂਸ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇਗਾ।।ਇਹ ਨਵੇਂ ਭਾਰਤ ਦੀ ਨਵੀਂ ਪਛਾਣ ਬਣਾਉਣ ‘ਚ ਵੀ ਮਦਦ ਕਰੇਗਾ। […]

ਕੈਨਡਾ ਦੀ ਟਰੂਡੋ ਕੈਬਨਿਟ ‘ਚ 4 ਪੰਜਾਬੀ ਸ਼ਾਮਲ

36 ਮੈਂਬਰੀ ਟੀਮ ਕੈਬਨਿਟ- ਲੇਡੀ ਐਮ ਪੀ ਬਣਾਈ ਡਿਪਟੀ ਪੀ ਐਮ ਓਟਾਵਾ (ਕੈਨੇਡਾ) – ਕੈਨੇਡੀਅਨ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ ‘ਚ ਚਾਰ ਪੰਜਾਬੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ […]