ਫੌਜੀਆਂ ਵਾਂਗ ਨਹੀਂ ਦਿਸਣੀ ਚਾਹੀਦੀ ਮਾਰਸ਼ਲਾਂ ਦੀ ਵਰਦੀ : ਵੈਂਕਈਆ ਨਾਇਡੂ
ਨਵੀਂ ਦਿੱਲੀ – ਰਾਜ ਸਭਾ ਦੇ ਮਾਰਸ਼ਲਾਂ ਦੀ ਨਵੀਂ ਡਰੈਸ ਦੇ ਸੰਬੰਧ ਵਿੱਚ ਸਪੀਕਰ ਐਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਇਹ ਫੌਜ ਦੀ ਵਰਦੀ ਵਾਂਗ ਨਹੀਂ ਦਿੱਸਣੀ ਚਾਹੀਦੀ ਅਤੇ ਇਸ ਸੰਬੰਧ ਵਿੱਚ ਪ੍ਰਕਿਰਿਆ ਚੱਲ ਰਹੀ ਹੈ| ਉੱਚ ਸਦਨ ਦੀ ਸਵੇਰੇ ਬੈਠਕ ਸ਼ੁਰੂ ਹੋਣ ਤੇ ਕੁਝ ਮੈਂਬਰਾਂ ਨੇ ਮਾਰਸ਼ਲਾਂ ਦੀ ਡਰੈਸ ਦਾ ਮੁੱਦਾ ਚੁੱਕਣ ਦੀ […]




