April 24, 2026

24 ਟੀਮਾਂ ਦਾ ਹੋਣਾ ਚਾਹੀਦਾ ਹਾਕੀ ਵਿਸ਼ਵ ਕੱਪ ਹਰਿੰਦਰ

ਭਾਰਤ 2023 ‘ਚ ਪੁਰਸ਼ ਵਿਸ਼ਵ ਕੱਪ ਦੀ ਮੇਜਬਾਨੀ ਕਰੇਗਾ ਤੇ ਸਾਬਕਾ ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਵਿਸ਼ਵ ਕੱਪ 24 ਟੀਮਾਂ ਦਾ ਹੋਣਾ ਚਾਹੀਦਾ, ਜਿਸ ਨਾਲ ਖੇਡ ਦੀ ਯੁਵਾ ਪੀੜੀ ‘ਚ ਪ੍ਰਸਿੱਧੀ ਵਧੇਗੀ। ਭਾਰਤ ਦੀ ਸੀਨੀਅਰ ਪੁਰਸ਼, ਮਹਿਲਾ ਟੀਮ ਤੇ ਜੂਨੀਅਰ ਪੁਰਸ਼ ਟੀਮ ਦੇ ਕੋਚ ਰਹਿ ਚੁੱਕੇ ਹਰਿੰਦਰ ਨੇ ਕਿਹਾ ਕਿ ਇਹ […]

ਬ੍ਰੈਗਜ਼ਿਟ ਤੇ ਐੱਨਐਚਐੱਸ ’ਤੇ ਕੇਂਦਰਤ ਰਹੀ ਜੌਹਨਸਨ-ਕੌਰਬਿਨ ਦੀ ਬਹਿਸ

ਮੈਨਚੈਸਟਰ – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਲੇਬਰ ਆਗੂ ਜੈਰੇਮੀ ਕੌਰਬਿਨ ਵਿਚਾਲੇ ਚੋਣਾਂ ਤੋਂ ਪਹਿਲਾਂ ਅੱਜ ਟੀਵੀ ’ਤੇ ਆਹਮੋ-ਸਾਹਮਣੇ ਤਿੱਖੀ ਬਹਿਸ ਹੋਈ। ਬਹਿਸ ਮੁੱਖ ਤੌਰ ’ਤੇ ਬ੍ਰੈਗਜ਼ਿਟ ਤੇ ਸਿਹਤ ਢਾਂਚੇ ’ਤੇ ਹੀ ਕੇਂਦਰਤ ਰਹੀ। ਪ੍ਰਾਈਮ ਟਾਈਮ ’ਤੇ ਮੈਨਚੈਸਟਰ ਵਿਚ ਹੋਈ ਇਸ ਬਹਿਸ ਦਾ ਆਈਟੀਵੀ ਉੱਤੇ ਪ੍ਰਸਾਰਨ ਕੀਤਾ ਗਿਆ। ਇਸ ਨਾਲ ਦੋਵਾਂ ਧਿਰਾਂ ਨੂੰ […]

ਫਿਰਕਿਆਂ ਵਿੱਚ ਪਾੜ ਪਾਉਣ ਵਾਲੇ ਕਾਮਯਾਬ ਨਹੀਂ ਹੋਣਗੇ ਮਮਤਾ

ਗੰਗਾਰਾਮਪੁਰ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਭਾਈਚਾਰੇ ਨੂੰ ਦੂਸਰੇ ਖ਼ਿਲਾਫ਼ ਭੜਕਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਲੋਕਾਂ ਨੂੰ ਸਾਵਧਾਨ ਕਰਦਿਆਂ ਅੱਜ ਕਿਹਾ ਕਿ ਲੋਕਾਂ ਵਿਚ ਪਾੜ ਪਾਉਣ ਦੀ ਸਾਜਿਸ਼ ਰਚਣ ਵਾਲਿਆਂ ਨੂੰ ਸਫਲਤਾ ਨਹੀਂ ਮਿਲੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣੇ ਡਿਜੀਟਲ ਰਾਸ਼ਨ ਕਾਰਡਾਂ ਨੂੰ ਹਰ ਹਾਲਤ ਵਿੱਚ ਪਹੁੰਚ ਵਿੱਚ […]