May 27, 2026

ਪੰਜਾਬ ਦੀਵਾਲੀ ਬੰਪਰ ਨੇ ਲੁਧਿਆਣਾ ਦੇ ਡੇਅਰੀ ਮਾਲਕ ਦਾ ਵਿਹੜਾ ਰੁਸ਼ਨਾਇਆ

ਅਮਨਦੀਪ ਸਿੰਘ ਨੇ ਜਿੱਤਿਆ 2.50 ਕਰੋੜ ਦਾ ਪਹਿਲਾ ਇਨਾਮ ਚੰਡੀਗੜ – ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਲੁਧਿਆਣਾ ਦੇ ਇੱਕ ਛੋਟੇ ਡੇਅਰੀ ਫਾਰਮ ਦੇ ਮਾਲਕ ਅਮਨਦੀਪ ਸਿੰਘ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਹੈ। ਅਮਨਦੀਪ ਸਿੰਘ ਨੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਆਮ ਜੀਵਨ ਬਸਰ ਕਰ ਰਹੇ ਲੁਧਿਆਣਾ ਜ਼ਿਲੇ ਦੇ ਪਿੰਡ […]

ਟਰੂਡੋ ਅਗਲੇ ਹਫ਼ਤੇ ਐਲਾਨਣਗੇ ਆਪਣੀ ਨਵੀਂ ਕੈਬਨਿਟ

ਟਰਾਂਟੋ – ਕੈਨੇਡਾ ਦੀ 43ਵੀਂ ਪਾਰਲੀਮੈਂਟ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁੱਧਵਾਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਗਠਨ ਕਰਨਗੇ ਜਿਸ ਵਿਚ ਬਹੁਤ ਸਾਰੀਆਂ ਤਬਦੀਲੀਆਂ ਦੇ ਆਸਾਰ ਜਤਾਏ ਗਏ ਹਨ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ। 338 ਸੀਟਾਂ ਵਾਲੀ ਪਾਰਲੀਮੈਂਟ ‘ਚ ਐਲਬਰਟਾ ਅਤੇ ਸਸਕੈਚਵਨ ਸੂਬਿਆਂ ਦੀ ਪ੍ਰਤੀਨਿਧਤਾ ਦੇਣ ਲਈ […]

ਸ਼ਮੀ ਤੇ ਮਾਯੰਕ ਟੈਸਟ ਕਰੀਅਰ ਦੀ ਸਰਵੋਤਮ ਦਰਜਾਬੰਦੀ ’ਤੇ

ਬੰਗਲਾਦੇਸ਼ ਖ਼ਿਲਾਫ਼ ਇੰਦੌਰ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਪਾਰੀ ਅਤੇ 130 ਦੌੜਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਲਾਮੀ ਬੱਲੇਬਾਜ਼ ਮਾਯੰਕ ਅਗਰਵਾਲ ਨੇ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਅੱਜ ਆਪਣਾ ਸਰਵੋਤਮ ਸਥਾਨ ਹਾਸਲ ਕੀਤਾ ਹੈ। ਪਹਿਲੀ ਪਾਰੀ ਵਿੱਚ 27 ਦੌੜਾਂ ਦੇ ਕੇ ਤਿੰਨ ਅਤੇ ਦੂਜੀ […]