September 13, 2026

ਸੁਖਨਾ ਝੀਲ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਅੱਜ

ਪੰਜਾਬ ਸਰਕਾਰ ਅਤੇ ਯੂ.ਟੀ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਸ਼ੋਅ ਦੇਖਣ ਲਈ ਖੁੱਲਾ ਸੱਦਾ ਚੰਡੀਗੜ੍ਹ – ਪੰਜਾਬ ਸਰਕਾਰ ਵਲੋਂ ਯੂ.ਟੀ ਪ੍ਰਸਾਸ਼ਨ ਦੇ ਸਹਿਯੋਗ ਨਾਲ 18 ਅਤੇ 19 ਨਵੰਬਰ, 2019 ਨੂੰ ਸੁਖਨਾ ਝੀਲ, ਚੰਡੀਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਕਰਵਾਇਆ ਜਾ ਰਿਹਾ […]

ਜੰਮੂ ‘ਚ ਆਈਈਡੀ ਧਮਾਕਾ-ਫ਼ੌਜ ਦਾ ਜਵਾਨ ਸ਼ਹੀਦ-ਦੋ ਜ਼ਖ਼ਮੀ

ਜੰਮੂ – ਜੰਮੂ ਜ਼ਿਲ੍ਹੇ ਦੇ ਸਰਹੱਦੀ ਅਖ਼ਨੂਰ ਦੇ ਪਲਾਂਵਾਲਾ ਸੈਕਟਰ ‘ਚ ਐਤਵਾਰ ਨੂੰ ਕੰਟਰੋਲ ਲਾਈਨ ਨੇੜੇ ਹੋਏ ਆਈਈਡੀ ਧਮਾਕੇ ‘ਜ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪੈਟਰੋਲਿੰਗ ਦੌਰਾਨ ਫ਼ੌਜ ਦੇ ਵਾਹਨ ਦੇ ਆਹੀਈਡੀ ਧਮਾਕੇ ਦੀ ਲਪੇਟ ‘ਚ ਆਉਣ ਨਾਲ ਵਾਪਰਿਆ। ਜਿੱਥੇ ਧਮਾਕਾ ਹੋਇਆ, ਉਹ ਜਗ੍ਹਾ ਕੰਟਰੋਲ […]

ਗਰੀਨ ਕਿਡਜ਼ ਰਨ ਤੇ ਪੰਛੀ ਦੇਖਣ ਦੀ ਵਰਕਸ਼ਾਪ ‘ਚ ਸੈਂਕੜੇ ਬੱਚਿਆਂ ਦੀ ਉਤਸ਼ਾਹਜਨਕ ਹਾਜ਼ਰੀ ਨਾਲ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਰੋਮਾਂਚ ਸਿਖਰਾਂ ’ਤੇ

ਵਾਤਾਵਰਣ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਨੂੰ ਸਾਂਭਣ ਪ੍ਰਤੀ ਜਾਗਰੂਕ ਕਰਨ ਵਿੱਚ ਸਫਲ ਹੋਈਆਂ ਦੋਵੇਂ ਗਤੀਵਿਧੀਆਂ ਚੰਡੀਗੜ – ਤੀਜੇ ਮਿਲਟਰੀ ਲਿਟਰੇਟਰ ਫੈਸਟੀਵਲ ਦੇ ਅਗੇਤੇ ਪ੍ਰੋਗਰਾਮਾਂ ਦੀ ਲੜੀ ਤਹਿਤ ਐਤਵਾਰ ਦੀ ਸਵੇਰ ਚੰਡੀਗੜ ਦੇ ਕੈਪੀਟੋਲ ਕੰਪਲੈਕਸ ਤੇ ਲੇਕ ਕਲੱਬ ਵਿਖੇ ਕਰਵਾਈ ‘ਗਰੀਨ ਕਿਡਜ਼ ਰਨ’ ਤੇ ‘ਪੰਛੀ ਦੇਖਣ ਦੀ ਵਰਕਸ਼ਾਪ’ ਵਿੱਚ ਸੈਂਕੜੇ ਬੱਚਿਆਂ ਦੀ ਉਤਸ਼ਾਹਜਨਕ ਹਾਜਰੀ ਨੇ […]