ਫਰਹਾਨ ਵੱਲੋਂ ਮੁੱਕੇਬਾਜ਼ੀ ਸਿਖਲਾਈ ਦੀਆਂ ਤਸਵੀਰਾਂ ਨਸ਼ਰ
ਬੌਲੀਵੁੱਡ ਅਦਾਕਾਰ ਤੇ ਫਿਲਮਸਾਜ਼ ਫਰਹਾਨ ਅਖ਼ਤਰ ਨੇ ਆਪਣੀ ਨਵੀਂ ਫਿਲਮ ‘ਤੂਫਾਨ’ ਲਈ ਬਾਕਸਿੰਗ ਸਿਖਲਾਈ ਲੈਣ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਫਿਲਮ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫਰਹਾਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਲਈ ਫਰਹਾਨ ਅਖ਼ਤਰ ਨੇ ਆਪਣੀ ਸਰੀਰਕ ਬਣਤਰ ਬਦਲਣ ਲਈ ਬਹੁਤ […]




