ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ੀ ਵੱਲੋਂ ਸਮਰਪਣ
ਸਾਨ ਫਰਾਂਸਿਸਕੋ – ਭਾਰਤੀ ਵਿਦਿਆਰਥੀ ਅਭਿਸ਼ੇਕ ਸੁਦੇਸ਼ (25) ਦੀ ਹੱਤਿਆ ਕਰਨ ਦੇ ਦੋਸ਼ੀ ਅਮਰੀਕੀ ਵਿਅਕਤੀ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।ਸਾਨ ਬਰਨਾਡਿਰਨੋ ਪੁਲਿਸ ਦੇ ਸਾਰਜੈਂਟ ਅਲਬਰਟ ਟੇਲੋ ਨੇ ਦੱਸਿਆ ਕਿ ਏਰਿਕ ਡੇਵਨ (42) ਨੇ ਸ਼ਨਿਚਰਵਾਰ ਸਵੇਰੇ ਆਤਮ ਸਮਰਪਣ ਕਰ ਦਿੱਤਾ। ਅਭਿਸ਼ੇਕ ਦੀ ਵੀਰਵਾਰ ਦੁਪਹਿਰ ਥੈਂਕਸ ਗਿਵਿੰਗ ਡੇ ਦੇ ਦਿਨ ਸਾਊਥ ਈ-ਸਟ੍ਰੀਟ ਦੇ 100 […]