ਆਈ. ਪੀ. ਐੱਲ. ਨੀਲਾਮੀ 19 ਦਸੰਬਰ ਨੂੰ, 971 ਖਿਡਾਰੀਆਂ ਦੀ ਲੱਗੇਗੀ ਬੋਲੀ
ਆਈ. ਪੀ. ਐੱਲ. ਦੇ ਲਈ 19 ਦਸੰਬਰ ਨੂੰ ਕੋਲਕਾਤਾ ‘ਚ ਹੋਣ ਵਾਲੀ ਖਿਡਾਰੀਆਂ ਦੀ ਨੀਲਾਮੀ ‘ਚ 971 ਕ੍ਰਿਕਟਰਾਂ ‘ਤੇ ਬੋਲੀ ਲੱਗੇਗੀ, ਜਿਸ ‘ਚ 713 ਭਾਰਤੀ ਤੇ 258 ਵਿਦੇਸ਼ੀ ਖਿਡਾਰੀ ਹੋਣਗੇ। ਇਨ੍ਹਾਂ ‘ਚ 215 ਖਿਡਾਰੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਖੇਡੇ ਹਨ ਤੇ 754 ਘਰੇਲੂ ਕ੍ਰਿਕਟ ਜਦਕਿ ਐਸੋਸੀਏਟ ਦੇਸ਼ਾਂ ਦੇ 2 ਕ੍ਰਿਕਟਰ ਹਨ। […]