ਲੰਡਨ ਬ੍ਰਿਜ਼ ਨੇੜੇ ਅੱਤਵਾਦੀ ਹਮਲੇ ਵਿੱਚ 2 ਵਿਅਕਤੀਆਂ ਦੀ ਮੌਤ, ਸ਼ੱਕੀ ਵਿਅਕਤੀ ਪੁਲੀਸ ਵਲੋਂ ਢੇਰ
ਲੰਡਨ – ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ਼ ਨੇੜੇ ਹੋਈ ਛੁਰੇਬਾਜ਼ੀ ਨੂੰ ਅੱਤਵਾਦੀ ਘਟਨਾ ਐਲਾਨ ਦਿੱਤਾ ਹੈ, ਜਿਸ ਵਿੱਚ 2 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ| ਸਕਾਟਲੈਂਡ ਯਾਰਡ ਨੇ ਫਰਜ਼ੀ ਵਿਸਫੋਟਕ ਜੈਕੇਟ ਪਾਏ ਇਕ ਸ਼ੱਕੀ ਪੁਰਸ ਨੂੰ ਘਟਨਾ ਵਾਲੀ ਥਾਂ ਤੇ ਢੇਰ ਕਰਨ ਦੀ ਪੁਸ਼ਟੀ ਕੀਤੀ| ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ […]