February 5, 2025

ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸਮਿੱਥ

ਐਡੀਲੇਡ – ਆਸਟਰੇਲੀਆ ਦਾ ਸਟਾਰ ਬੱਲੇਬਾਜ਼ ਸਟੀਵ ਸਮਿੱਥ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ੀ ਨਾਲ 7000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ 1946 ਵਿੱਚ ਬਣਿਆ ਰਿਕਾਰਡ ਤੋੜਿਆ ਅਤੇ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਡੌਨ ਬਰੈਡਮੈਨ ਨੂੰ ਪਛਾੜ ਕੇ 11ਵੇਂ ਸਥਾਨ ’ਤੇ ਪਹੁੰਚ ਗਿਆ। ਸਮਿੱਥ ਨੇ […]

ਵਾਰਨਰ ਨੇ ਜੜਿਆ ਤੀਹਰਾ ਸੈਂਕੜਾ

ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਬਾਦ ਤੀਹਰੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਦਿਨ-ਰਾਤ ਟੈਸਟ ਵਿੱਚ ਪਾਕਿਸਤਾਨ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ। ਵਾਰਨਰ ਨੇ 389 ਗੇਂਦਾਂ ਵਿੱਚ 335 ਦੌੜਾਂ ਜੋੜੀਆਂ, ਜਦੋਂਕਿ ਸਟੀਵ ਸਮਿੱਥ (36 ਦੌੜਾਂ) ਨੇ ਸਭ ਤੋਂ ਤੇਜ਼ 7000 ਦੌੜਾਂ ਦਾ ਰਿਕਾਰਡ ਬਣਾਇਆ।ਕਪਤਾਨ ਟਿਮ ਪੇਨ ਨੇ ਦੂਜੇ ਦਿਨ ਦੇ ਡਿੱਨਰ ਦੇ ਸੈਸ਼ਨ ਤੋਂ […]

ਰੋਹਿਤ ਤੇ ਅਜੈ ਵੱਲੋਂ ‘ਗੋਲਮਾਲ ਫਾਈਵ’ ਦਾ ਐਲਾਨ

ਅਦਾਕਾਰ ਅਜੈ ਦੇਵਗਨ ਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅੱਜ ਐਲਾਨ ਕੀਤਾ ਹੈ ਕਿ ਉਹ ‘ਗੋਲਮਾਲ’ ਸੀਰੀਜ਼ ਦੀ ਪੰਜਵੀਂ ਫ਼ਿਲਮ ਉੱਤੇ ਕੰਮ ਕਰ ਰਹੇ ਹਨ। ਦੋਵਾਂ ਨੇ ਦੱਸਿਆ ਕਿ ‘ਗੋਲਮਾਲ ਫਾਈਵ’ ਦੀ ਪਟਕਥਾ ਚੁਣੀ ਜਾ ਚੁੱਕੀ ਹੈ ਤੇ ਰੋਹਿਤ ਜਲਦੀ ਹੀ ਸ਼ੂਟਿੰਗ ਸ਼ੁਰੂ ਕਰਨਗੇ। ਫ਼ਿਲਮ ਦੀ ਇਸ ਕਿਸ਼ਤ ਨਾਲ ‘ਗੋਲਮਾਲ’ ਸੀਰੀਜ਼ ਦੀਆਂ ਪੰਜ ਫ਼ਿਲਮਾਂ ਪੂਰੀਆਂ ਹੋਣਗੀਆਂ […]