ਰੋਨਾਲਡੋ ਨੇ 6ਵੀਂ ਵਾਰ ਜਿੱਤਿਆ ਦੁਬਈ ਗਲੋਬਲ ਸਾਕਰ ਐਵਾਰਡ
ਨਵੀਂ ਦਿੱਲੀ – ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਦੁਬਈ ਗਲੋਬ ਸਾਕਰ ਐਵਾਰਡਸ ਵਿੱਚ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਪੁਰਸਕਾਰ ਜਿੱਤ ਕੇ 2019 ਦਾ ਅੰਤ ਕੀਤਾ| ਸਾਲ 2019 ਵਿੱਚ ਬੈਲਨ ਡਿਓਰ ਰੈਂਕਿੰਗ ਵਿੱਚ ਵਿਰਜਿਲ ਵੈਨ ਅਤੇ ਜੇਤੂ ਲਿਓਨਿਲ ਮੈਸੀ ਤੋਂ ਬਾਅਦ ਤੀਜੇ ਸਥਾਨ ਤੇ ਆਉਣ ਵਾਲੇ ਰੋਨਾਲਡੋ ਨੇ 9 ਸਾਲ ਵਿੱਚ 6ਵੀਂ ਵਾਰ ਇਹ ਪੁਰਸਕਾਰ ਜਿੱਤਿਆ ਹੈ| […]