ਦਿੱਲੀ ਚ ਠੰਡ ਨੇ ਤੋੜਿਆ 119 ਸਾਲਾਂ ਦਾ ਰਿਕਾਰਡ
ਹਰ ਦਿਨ ਵਧਦੀ ਠੰਡ ਆਪਣੇ ਰਿਕਾਰਡ ਤੋੜ ਰਹੀ ਹੈ। ਦਿੱਲੀ ‘ਚ ਕੜਾਕੇ ਦੀ ਠੰਡ ਜਾਰੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ‘ਚ ਸੋਮਵਾਰ ਦਾ ਦਿਨ 119 ਸਾਲਾਂ ‘ਚ ਸਭ ਤੋਂ ਠੰਡਾ ਦਿਨ ਰਿਹਾ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੋਮਵਾਰ ਦਿਨ ਦਾ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਫਦਰਗੰਜ ਇਲਾਕੇ ‘ਚ ਦੁਪਹਿਰ 2.30 ਵਜੇ […]