ਵਿਕਾਸ ਨੇ ਭਾਰਤੀ ਮੁੱਕੇਬਾਜ਼ੀ ਟੀਮ ’ਚ ਥਾਂ ਬਣਾਈ
ਵਿਕਾਸ ਕ੍ਰਿਸ਼ਨ ਨੇ ਅੱਜ ਇੱਥੇ ਦੋ ਹੋਰ ਮੁੱਕੇਬਾਜ਼ਾਂ ਨਾਲ ਆਪਣਾ ਆਖ਼ਰੀ ਟਰਾਇਲ ਮੁਕਾਬਲਾ ਜਿੱਤ ਕੇ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਪੁਰਸ਼ ਮੁੱਕੇਬਾਜ਼ੀ ਟੀਮ ਵਿੱਚ ਥਾਂ ਬਣਾ ਲਈ। ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਦੇ ਸਾਬਕਾ ਤਗ਼ਮਾ ਜੇਤੂ ਵਿਕਾਸ ਲੰਬੇ ਸਮੇਂ ਤੱਕ 75 ਕਿਲੋ ਵਿੱਚ ਖੇਡਦਾ ਰਿਹਾ ਹੈ, ਪਰ ਪਿੱਠ ਦੀ ਸੱਟ ਠੀਕ ਹੋਣ […]