ਅਯੁੱਧਿਆ ਨੂੰ ਧਰਮ ਦੀ ਆਧੁਨਿਕ ਨਗਰੀ ਬਣਾਉਣ ਲਈ ਬਣਾਈ ਜਾਵੇਗੀ 50 ਹਜ਼ਾਰ ਕਰੋੜ ਰੁਪਏ ਦੀ ਯੋਜਨਾ
ਲਖਨਊ – ਅਯੁੱਧਿਆ ਮਾਮਲੇ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ| ਇਸ ਇਕ ਮਹੀਨੇ ਵਿੱਚ ਅਯੁੱਧਿਆ ਵਿੱਚ ਮਾਹੌਲ ਤਾਂ ਬਦਲਿਆ ਹੈ ਪਰ ਢਾਂਚਾਗਤ ਵਿਕਾਸ ਵਿੱਚ ਜ਼ਿਆਦਾ ਤਬਦੀਲੀ ਨਹੀਂ ਹੋਈ ਹੈ| ਤਬਦੀਲੀ ਦੀ ਤਿਆਰੀ ਜ਼ਰੂਰ ਚੱਲ ਰਹੀ ਹੈ| ਸਰਕਾਰ ਨੇ ਅਯੁੱਧਿਆ ਨੂੰ ਧਰਮ ਦੀ ਆਧੁਨਿਕ ਨਗਰੀ ਬਣਾਉਣ ਲਈ 50 ਹਜ਼ਾਰ ਕਰੋੜ […]




