April 25, 2026

ਰੋਹਿੰਗੀਆ ਨਸਲਕੁਸ਼ੀ: ਮਿਆਂਮਾਰ ਦਾ ਪੱਖ ਰੱਖਣ ਲਈ ਹੇਗ ਅਦਾਲਤ ਪਹੁੰਚੀ ਸੂ ਕੀ

ਨੋਬੇਲ ਪੁਰਸਕਾਰ ਜੇਤੂ ਆਂਗ ਸਾਂ ਸੂ ਕੀ ਰੋਹਿੰਗੀਆ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਸਬੰਧ ਵਿੱਚ ਮਿਆਂਮਾਰ ਦਾ ਪੱਖ ਰੱਖਣ ਲਈ ਸੰਯੁਕਤ ਰਾਸ਼ਟਰ ਦੀ ਸਿਖ਼ਰਲੀ ਅਦਾਲਤ ’ਚ ਪਹੁੰਚੀ। ਬਰਮਾ ਦੇ ਸਧਾਰਨ ਰਵਾਇਤੀ ਕੱਪੜਿਆਂ ਵਿੱਚ ਹੇਗ ’ਚ ਕੌਮਾਂਤਰੀ ਨਿਆਂ ਅਦਾਲਤ ਪਹੁੰਚੀ ਮਿਆਂਮਾਰ ਦੀ ਇਸ ਆਗੂ ਨੇ ਇਸ ਮੌਕੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਹ ਕੇਸ ਪੱਛਮੀ ਅਫ਼ਰੀਕਾ […]

‘ਛਪਾਕ’ ਮੇਰੀ ਸਭ ਤੋਂ ਖ਼ਾਸ ਫਿਲਮ: ਦੀਪਿਕਾ

ਮੁੰਬਈ – ਇੱਥੇ ਅੱਜ ਆਪਣੀ ਆਗਾਮੀ ਫਿਲਮ ‘ਛਪਾਕ’ ਦੇ ਟਰੇਲਰ ਦੇ ਲਾਂਚ ਮੌਕੇ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਭਾਵੁਕ ਹੋ ਗਈ। ਉਸ ਨੇ ਕਿਹਾ ਕਿ ਫਿਲਮ ਬਾਰੇ ਦੱਸਣ ਲਈ ਉਸ ਕੋਲ ਸ਼ਬਦ ਨਹੀਂ ਹਨ। ਇਸ ਫਿਲਮ ’ਚ ਉਸ ਨੇ ਤੇਜ਼ਾਬ ਪੀੜਤ ਲੜਕੀ ਦਾ ਰੋਲ ਅਦਾ ਕੀਤਾ ਹੈ।ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਆਪਣੀ ਇਸ ਫਿਲਮ ਨੂੰ ਦੀਪਿਕਾ ਨੇ […]

ਕਪਿਲ ਸ਼ਰਮਾ ਦੇ ਘਰ ਧੀ ਨੇ ਜਨਮ ਲਿਆ

ਮੁੰਬਈ – ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿੰਨੀ ਚਤਰਥ ਦੇ ਘਰ ਧੀ ਨੇ ਜਨਮ ਲਿਆ ਹੈ। ਕਪਿਲ ਨੇ ਅੱਜ ਟਵਿੱਟਰ ’ਤੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਉਹ ਤੇ ਉਸ ਦੀ ਪਤਨੀ ਧੀ ਦੇ ਮਾਪੇ ਬਣ ਗਏ ਹਨ। ਉਸ ਨੇ ਲਿਖਿਆ ਹੈ, ‘ਮੇਰੇ ਘਰ ਧੀ ਜਨਮੀ ਹੈ। ਮੈਨੂੰ ਤੁਹਾਡੀਆਂ ਸਭ ਦੀਆਂ ਅਸੀਸਾਂ ਦੀ ਲੋੜ […]