April 23, 2026

ਕਾਂਗਰਸ ਨੇ ਆਪਣਾ 135 ਵਾਂ ਸਥਾਪਨਾ ਦਿਵਸ ਮਣਾਇਆ

ਨਵੀਂ ਦਿੱਲੀ – ਕਾਂਗਰਸ ਪਾਰਟੀ ਅੱਜ ਆਪਣਾ 135ਵਾਂ ਸਥਾਪਨਾ ਦਿਵਸ ਮਨਾਇਆ| ਸਥਾਪਨਾ ਦਿਵਸ ਦੇ ਮੌਕੇ ਤੇ ਨਾਗਰਿਕਤਾ ਕਾਨੂੰਨ ਦਾ ਮੁੱਦਾ ਛਾਇਆ ਰਿਹਾ| ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਵੀ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਮੋਦੀ ਸਰਕਾਰ ਦਾ ਘਿਰਾਓ ਕੀਤਾ| ਰਾਹੁਲ ਗਾਂਧੀ ਨੇ ਕਿਹਾ ਕਿ ਸੀਏਏ ਅਤੇ ਐਨਆਰਸੀ ਨੋਟਬੰਦੀ-2 ਹੈ| ਇਹ ਸਾਰਾ ਮਾਮਲਾ […]

ਹਵਾਈ ਵਿੱਚ ਹਾਦਸਾਗ੍ਰਸਤ ਹੈਲੀਕਾਪਟਰ ਦੇ ਮਲਬੇ ਵਿੱਚ 6 ਲਾਸ਼ਾਂ ਬਰਾਮਦ

ਵਾਸ਼ਿੰਗਟਨ – ਅਮਰੀਕਾ ਦੇ ਹਵਾਈ ਸੂਬੇ ਦੇ ਕਾਉਈ ਵਿੱਚ ਬਚਾਅ ਦਲਾਂ ਨੇ ਹਾਦਸਾਗ੍ਰਸਤ ਹੈਲੀਕਾਪਟਰ ਦਾ ਮਲਬਾ ਲੱਭ ਲਿਆ ਹੈ ਅਤੇ ਉਨ੍ਹਾਂ ਨੇ ਛੇ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਹਨ| ਕਾਉਈ ਪੁਲੀਸ ਵਿਭਾਗ ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਵੀਰਵਾਰ ਤੋਂ ਲਾਪਤਾ ਹੈਲੀਕਾਪਟਰ ਦੇ ਨੁਆਲੋਲੋ ਦੇ ਨੇੜੇ ਕੋਕੇ ਵਿੱਚ ਦੁਰਘਟਨਾ ਦਾ ਸ਼ਿਕਾਰ […]

ਮੇਰੀਕੌਮ ਖੇਡੇਗੀ ਓਲੰਪਿਕ ਕੁਆਲੀਫਾਇਰ

ਨਵੀਂ ਦਿੱਲੀ – ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੌਮ ਨੇ ਨਿਖ਼ਤ ਜ਼ਰੀਨ ਨੂੰ ਟਰਾਇਲ ਦੇ ਮਹਾਂ ਮੁਕਾਬਲੇ ਵਿੱਚ 9-1 ਨਾਲ ਹਰਾ ਕੇ ਅਗਲੇ ਸਾਲ ਚੀਨ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੇ 51 ਕਿਲੋ ਭਾਰ ਵਰਗ ’ਚ ਥਾਂ ਬਣਾਈ। ਦੋਵਾਂ ਮੁੱਕੇਬਾਜ਼ਾਂ ਨੇ ਮੈਚ ਖ਼ਤਮ ਹੋਣ ਮਗਰੋਂ ਹੱਥ ਨਹੀਂ ਮਿਲਾਏ। ਇਸ ਮੁਕਾਬਲੇ ਵਿੱਚ […]