April 27, 2026

ਭਾਰਤ-ਬੰਗਲਾਦੇਸ਼ ਨੇ ਗੁਲਾਬੀ ਗੇਂਦ ਨਾਲ ਕੀਤਾ ਅਭਿਆਸ

ਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਤਿਹਾਸਕ ਡੇਅ-ਨਾਈਟ ਟੈਸਟ ਤੋਂ ਪਹਿਲਾਂ ਬੁੱਧਵਾਰ ਨੂੰ ਈਡਨ ਗਾਰਡਨ ‘ਤੇ ਦੋਵਾਂ ਟੀਮਾਂ ਨੇ ਗੁਲਾਬੀ ਗੇਂਦ ਨਾਲ ਅਧਿਕਾਰਤ ਤੌਰ ‘ਤੇ ਅਭਿਆਸ ਕੀਤਾ। ਦੋਵੇਂ ਕ੍ਰਿਕਟ ਟੀਮਾਂ ਮੰਗਲਵਾਰ ਨੂੰ ਕੋਲਕਾਤਾ ਪਹੁੰਚ ਗਈਆਂ ਸਨ, ਜਿਥੇ ਉਹ ਆਪਣੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ ਡੇਅ-ਨਾਈਟ ਸਵਰੂਪ ਵਿਚ ਟੈਸਟ ਖੇਡਣ ਉਤਰਨਗੀਆਂ। ਇਸ […]

24 ਟੀਮਾਂ ਦਾ ਹੋਣਾ ਚਾਹੀਦਾ ਹਾਕੀ ਵਿਸ਼ਵ ਕੱਪ ਹਰਿੰਦਰ

ਭਾਰਤ 2023 ‘ਚ ਪੁਰਸ਼ ਵਿਸ਼ਵ ਕੱਪ ਦੀ ਮੇਜਬਾਨੀ ਕਰੇਗਾ ਤੇ ਸਾਬਕਾ ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਵਿਸ਼ਵ ਕੱਪ 24 ਟੀਮਾਂ ਦਾ ਹੋਣਾ ਚਾਹੀਦਾ, ਜਿਸ ਨਾਲ ਖੇਡ ਦੀ ਯੁਵਾ ਪੀੜੀ ‘ਚ ਪ੍ਰਸਿੱਧੀ ਵਧੇਗੀ। ਭਾਰਤ ਦੀ ਸੀਨੀਅਰ ਪੁਰਸ਼, ਮਹਿਲਾ ਟੀਮ ਤੇ ਜੂਨੀਅਰ ਪੁਰਸ਼ ਟੀਮ ਦੇ ਕੋਚ ਰਹਿ ਚੁੱਕੇ ਹਰਿੰਦਰ ਨੇ ਕਿਹਾ ਕਿ ਇਹ […]

ਬ੍ਰੈਗਜ਼ਿਟ ਤੇ ਐੱਨਐਚਐੱਸ ’ਤੇ ਕੇਂਦਰਤ ਰਹੀ ਜੌਹਨਸਨ-ਕੌਰਬਿਨ ਦੀ ਬਹਿਸ

ਮੈਨਚੈਸਟਰ – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਲੇਬਰ ਆਗੂ ਜੈਰੇਮੀ ਕੌਰਬਿਨ ਵਿਚਾਲੇ ਚੋਣਾਂ ਤੋਂ ਪਹਿਲਾਂ ਅੱਜ ਟੀਵੀ ’ਤੇ ਆਹਮੋ-ਸਾਹਮਣੇ ਤਿੱਖੀ ਬਹਿਸ ਹੋਈ। ਬਹਿਸ ਮੁੱਖ ਤੌਰ ’ਤੇ ਬ੍ਰੈਗਜ਼ਿਟ ਤੇ ਸਿਹਤ ਢਾਂਚੇ ’ਤੇ ਹੀ ਕੇਂਦਰਤ ਰਹੀ। ਪ੍ਰਾਈਮ ਟਾਈਮ ’ਤੇ ਮੈਨਚੈਸਟਰ ਵਿਚ ਹੋਈ ਇਸ ਬਹਿਸ ਦਾ ਆਈਟੀਵੀ ਉੱਤੇ ਪ੍ਰਸਾਰਨ ਕੀਤਾ ਗਿਆ। ਇਸ ਨਾਲ ਦੋਵਾਂ ਧਿਰਾਂ ਨੂੰ […]