April 27, 2026

ਇੰਦਰਾ ਗਾਂਧੀ ਦੀ ਜਯੰਤੀ ਤੇ ਪ੍ਰਧਾਨ ਮੰਤਰੀ ਮੋਦੀ, ਸੋਨੀਆ ਗਾਂਧੀ ਸਮੇਤ ਕਈ ਨੇਤਾਵਾਂ ਵਲੋਂ ਸ਼ਰਧਾਜਲੀਆਂ ਭੇਂਟ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ 102ਵੀਂ ਜਯੰਤੀ ਤੇ ਅੱਜ ਨਮਨ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ| ਪ੍ਰਧਾਨ ਮੰਤਰੀ ਨੇ ਟਵਿੱਟਰ ਤੇ ਲਿਖਿਆ, ”ਸਾਡੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ|” ਜਿਕਰਯੋਗ ਹੈ ਕਿ ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 […]

ਸੁਖਨਾ ਝੀਲ ਦੀ ਫਿਜ਼ਾ ’ਚ ਗੁਰੂ ਨਾਨਕ ਦੇ ਫਲਸਫੇ ਦੀ ਮਹਿਕ ਬਿਖੇਰਦਾ ਹੋਇਆ ਸਮਾਪਤ ਹੋਇਆ ਦੋ ਦਿਨਾ ਫਲੋਟਿੰਗ ਲਾਈਟ ਐਂਡ ਸਾਊੂਂਡ ਸ਼ੋਅ

ਮਲਟੀਮੀਡੀਆ ਸ਼ੋਅ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਕੀਤਾ ਰੂਪਮਾਨ ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੇ ਦੋ ਦਿਨਾਂ ਲਾਈਟ ਅਤੇ ਸਾਊਂਡ ਸ਼ੋਅ ਨੇ ਸਰੋਤਿਆਂ ਦੇ ਦਿਲਾਂ ਨੂੰ ਆਲੌਕਿਕ ਇਲਾਹੀ ਛੋਹ ਦਿੱਤੀ। ਇਹ ਸ਼ੋਅ ਚੰਡੀਗੜ ਦੀ ਸੁਖਨਾ ਝੀਲ ਤੇ ਆਯੋਜਿਤ ਕਰਵਾਇਆ ਗਿਆ। ਇਯ ਮੌਕੇ ਪੰਜਾਬ […]

ਸੂਬੇ ਦੀ ਪੁਲਿਸ ਦਾ ਆਧੁਨਿਕੀਕਰਣ ਕੀਤਾ ਜਾਵੇਗਾ – ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਗ੍ਰਹਿ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੀ ਪੁਲਿਸ ਦਾ ਆਧੁਨਿਕੀਕਰਣ ਕੀਤਾ ਜਾਵੇਗਾ, ਜਿਸ ਨਾਲ ਪੁਲਿਸ ਨਾ ਸਿਫਰ ਨਸ਼ਾ, ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ‘ਤੇ ਕੰਟ੍ਰੋਲ ਹੋਵੇਗਾ, ਸਗੋਂ ਪੀੜਿਤ ਪੱਖਾਂ ਨੂੰ ਵੀ ਸਮੇਂ ‘ਤੇ ਨਿਆਂ ਵੀ ਦਿਵਾਇਆ ਜਾਵੇਗਾ|ਸ੍ਰੀ ਵਿਜ ਨੇ ਅੱਜ ਪੰਚਕੂਲ ਪੁਲਿਸ ਮੁੱਖ ਦਫਤਰ ‘ਤੇ ਪੁਲਿਸ ਵਿਭਾਗ ਦੀ […]