ਐਚਟੈਟ ਦੀ ਪ੍ਰੀਖਿਆ ਦਾ ਸਫਲ ਸੰਚਾਲਨ ਨਵੀਂ ਸਰਕਾਰ ਦੀ ਪਹਿਲੀ ਸਫਲਤਾ : ਡਿਪਟੀ ਮੁੱਖ ਮੰਤਰੀ ਹਰਿਆਣਾ
ਚੰਡੀਗੜ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਜਿਲਿਆਂ ਵਿਚ ਐਚਟੈਟ ਦੀ ਪ੍ਰੀਖਿਆ ਦਾ ਸਫਲ ਸੰਚਾਲਨ ਨਵੀਂ ਸਰਕਾਰ ਦੀ ਪਹਿਲੀ ਸਫਲਤਾ ਹੈ। ਇਸ ਵਾਰ ਬੱਚਿਆਂ ਨੂੰ ਆਪਣੇ ਜਿਲਿਆਂ ਤੋਂ ਬਾਹਰ ਪ੍ਰੀਖਿਆ ਦੇਣ ਨਹੀਂ ਜਾਣਾ ਪਿਆ ਅਤੇ ਇਕ ਜਿਲਾ ਵਿਚ ਤਾਂ ਸਿਰਫ ਤਿੰਨ ਬੱਚੇ ਹੀ ਗੈਰ-ਹਾਜਰ ਸਨ। ਮਹਿਲਾਵਾਂ ਦੇ […]




