April 27, 2026

ਸਿੱਖਿਆ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਪਸੀ

ਅਦਾਕਾਰਾ ਤਾਪਸੀ ਪੰਨੂ ਦਾ ਮੰਨਣਾ ਹੈ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸਿੱਖਿਆ ਹੈ। ਉਨ੍ਹਾਂ ‘ਕੌਣ ਬਨੇਗਾ ਕਰੋੜਪਤੀ 11’ ਦੇ ਸ਼ੋਅ ਲਈ ਕਰਮਵੀਰ ਲੜੀਵਾਰ ਦੀ ਹੁਣੇ ਜਿਹੇ ਸ਼ੂਟਿੰਗ ਕੀਤੀ ਹੈ ਜਿਸ ’ਚ ਉਨ੍ਹਾਂ ਉੜੀਸਾ ਦੇ ਕਲਾਰਬਾਂਕਾ ਦੇ ਅਚੁਯਤ ਸਾਮੰਤ ਨਾਲ ਸਾਂਝੇ ਤੌਰ ’ਤੇ ਇਹ ਗੇਮ ਖੇਡੀ। ਅਚੁਯਤ ਨੇ ਕਲਿੰਗਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੀ ਸਥਾਪਨਾ ਕੀਤੀ […]

ਉੱਤਰੀ ਕੋਰੀਆ ਨੇ ਬਿਡੇਨ ਲਈ ਇਤਰਾਜ਼ਯੋਗ ਸ਼ਬਦਾਂ ਦੀ ਕੀਤੀ ਵਰਤੋਂ

ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਡੈਮੋਕ੍ਰੈਟਿਕ ਉਮੀਦਵਾਰੀ ਦੀ ਦਾਅਵੇਦਾਰੀ ਕਰ ਰਹੇ ਜੋਅ ਬਿਡੇਨ ‘ਤੇ ਤਿੱਖਾ ਹਮਲਾ ਕੀਤਾ। ਉੱਤਰੀ ਕੋਰੀਆ ਨੇ ਉਨ੍ਹਾਂ ਨੂੰ ਇਕ ਪਾਗਲ ਕੁੱਤਾ ਕਿਹਾ ਹੈ। ਇਹ ਸ਼ਬਦਾਵਲੀ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਰਤੀ ਸੀ ਅਤੇ ਹੁਣ ਉੱਤਰੀ ਕੋਰੀਆ ਵਰਤ ਰਿਹਾ ਹੈ। ਗੌਰਤਲਬ ਹੈ ਕਿ ਉੱਤਰੀ ਕੋਰੀਆ ਆਪਣੇ ਵਿਵਾਦਮਈ […]

ਪਹਿਲਾ ਟੈਸਟ ਮਯੰਕ ਦਾ ਦੂਹਰਾ ਸੈਂਕੜਾ; ਭਾਰਤ ਨੇ ਕਸਿਆ ਸ਼ਿਕੰਜਾ

ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਇੱਥੇ ਛੇ ਵਿਕਟਾਂ ’ਤੇ 493 ਦੌੜਾਂ ਬਣਾ ਕੇ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਅਗਰਵਾਲ ਨੇ 329 ਗੇਂਦਾਂ ’ਤੇ 243 ਦੌੜਾਂ ਦੀ ਵੱਡੀ ਪਾਰੀ ਖੇਡੀ। ਉਸ ਨੇ 28 ਚੌਕੇ ਅਤੇ ਅੱਠ ਛੱਕੇ ਜੜਦਿਆਂ ਅਜਿੰਕਿਆ […]