ਟਰੰਪ ਨੇ ਆਸੀਆਨ ਨੇਤਾਵਾਂ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ-ਪੂਰਬੀ ਏਸ਼ੀਆਈ ਨੇਤਾਵਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਇਕ ਵਿਸ਼ੇਸ਼ ਸ਼ਿਖਰ ਸੰਮੇਲਨ ਲਈ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ। ਟਰੰਪ ਥਾਈਲੈਂਡ ‘ਚ ਚੱਲ ਰਹੇ ਸਾਲਾਨਾ ਸੰਮੇਲਨ ‘ਚ ਇਸ ਵਾਰ ਸ਼ਾਮਲ ਨਹੀਂ ਹੋਏ। ਟਰੰਪ ਨੇ ਆਪਣੀ ਥਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੂੰ ਸੰਮੇਲਨ ‘ਚ ਭੇਜਿਆ ਹੈ। ਟਰੰਪ ਵੱਲੋਂ […]




