April 23, 2026

ਰਾਸ਼ਟਰੀ ਜਨਸੰਖਿਆ ਰਜਿਸਟਰ ਅਪਡੇਟ ਕਰਨ ਨੂੰ ਮਨਜ਼ੂਰੀ

ਕੇਂਦਰੀ ਕੈਬਨਿਟ ਨੇ ਐਨ.ਪੀ.ਆਰ. ਸਮੇਤ ਕਈ ਫ਼ੈਸਲੇ ਲਏ ਨਵੀਂ ਦਿੱਲੀ – ਐਨ.ਆਰ.ਸੀ. ਅਤੇ ਐਨ.ਪੀ.ਆਰ. ਨੂੰ ਲੈ ਕੇ ਮਚੇ ਹੰਗਾਮੇ ਦੇ ਵਿਚਕਾਰ ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਰਾਸ਼ਟਰੀ ਜਨਸੰਖਿਆ ਰਜਿਸਟਰ ਨੂੰ ਅਪਡੇਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਕੈਬਨਿਟ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਐਨ.ਪੀ.ਆਰ. ਹਰ ਦਸ ਸਾਲਾਂ ਬਾਅਦ […]

ਸਿੱਖਿਆ ਮੰਤਰੀ ਵੱਲੋਂ ਸਕੂਲੀ ਬਿਲਡਿੰਗਾਂ ਦੀਆਂ ਉਸਾਰੀਆਂ ਲਈ ਗ੍ਰਾਂਟਾਂ ਵੰਡੀਆਂ

ਭਵਾਨੀਗੜ੍ – ਸਿਖਿਆ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਬ ਡਵੀਜਨ ਭਵਾਨੀਗੜ੍ਹ ਦੇ 21 ਪਿੰਡਾਂ ਦੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗ ਉਸਾਰੀਆਂ ਤੇ ਅੱਪਗਰੇਡ ਕਰਨ ਲਈ 2 ਕਰੋੜ 27 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ। ਸ੍ਰੀ ਸਿੰਗਲਾ ਨੇ ਪਿੰਡ ਭਰਾਜ, ਲੱਖੇਵਾਲ, ਚੰਨੋ, ਮੁਨਸੀਵਾਲਾ , ਮਸਾਣੀ, ਫੰਮਣਵਾਲ, ਕਾਲਾਝਾੜ , ਖੇੜੀ ਗਿੱਲਾਂ, ਸ਼ਾਹਪੁਰ, […]

ਅਸੀਂ ਤਾਂ ਗੁਰੂ ਘਰ ਦੇ ਸੇਵਕ ਹਾਂ, ਸੰਗਤ ਦਾ ਹਰ ਹੁਕਮ ਸਾਡੇ ਸਿਰ ਮੱਥੇ, ਭੌਰ ਸਾਡੇ ਸਤਿਕਾਰਯੋਗ : ਬਾਬਾ ਸਤਨਾਮ ਸਿੰਘ

ਬਾਬਾ ਹਰਭਜਨ ਸਿੰਘ ਭਲਵਾਨ ਦਾ ਸ਼ਰਧਾਂਜਲੀ ਸਮਾਗਮ 30 ਨੂੰ : ਬਾਬਾ ਸਤਨਾਮ ਸਿੰਘ ਸ੍ਰੀ ਅਨੰਦਪੁਰ ਸਾਹਿਬ – ਅਸੀਂ ਤਾਂ ਗੁਰੂ ਘਰ ਦੇ ਸੇਵਕ ਹਾਂ ਤੇ ਸੰਗਤ ਦਾ ਹਰ ਹੁਕਮ ਸਾਡੇ ਸਿਰ ਮੱਥੇ ਤੇ ਹੈ, ਜਿੱਥੋਂ ਤੱਕ ਭੌਰ ਦਾ ਸੁਆਲ ਹੈ ਤਾਂ ਉਹ ਸਾਡੇ ਸਤਿਕਾਰਯੋਗ ਹਨ। ਜਿੱਥੋਂ ਤੱਕ ਦੋ ਮੁੱਖੀ ਲਗਾਏ ਜਾਣ ਦੀ ਗੱਲ ਹੈ ਤਾਂ […]