October 8, 2026

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਰਵਾਇਤੀ ਫਸਲਾਂ ਤੋਂ ਬਦਲਵੀਆਂ ਫਸਲਾਂ ਵੱਲ ਮੋੜਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਮੰਗੀ

ਕਿਸਾਨਾਂ ਦੀ ਆਮਦਨ ਵਧਾਉਣ ਤੇ ਪਾਣੀ ਬਚਾਉਣ ਲਈ ਸੂਬਾ ਸਰਕਾਰ ਦੇ ਉਪਰਾਲਿਆਂ ਨੂੰ ਸਹਿਯੋਗ ਦੇਣ ਲਈ ਆਖਿਆ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਫਸਲੀ ਵੰਨ-ਸੁਵੰਨਤਾ ਵੱਲ ਮੋੜਣ ਲਈ ਵਿਸ਼ਵ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਜਿਸ ਦਾ […]

ਨਵਾਜ਼ੂਦੀਨ ਸਿੱਦੀਕੀ ਨੂੰ ਗੋਲਡਨ ਡਰੈਗਨ ਐਵਾਰਡ

ਮੁੰਬਈ – ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਕਾਰਡਿਫ਼ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਮਾਣਮੱਤੇ ਗੋਲਡਨ ਡਰੈਗਨ ਐਵਾਰਡ ਨਾਲ ਨਿਵਾਜਿਆ ਗਿਆ ਹੈ। ਫ਼ਿਲਮ ‘ਗੈਂਗਜ਼ ਆਫ਼ ਵਾਸੇਪੁਰ’ ਫੇਮ ਅਦਾਕਾਰ ਨੂੰ ਇਹ ਐਵਾਰਡ ਐਤਵਾਰ ਨੂੰ ਕਾਰਡਿਫ ਵਿੱਚ ਇਕ ਸਮਾਗਮ ਦੌਰਾਨ ਵੇਲਜ਼ ਯੂਕੇ ਦੇ ਕੌਂਸੁਲ ਜਨਰਲ ਮਿਕ ਐਂਟੋਨੀਓ ਨੇ ਦਿੱਤਾ। ਇਸੇ ਸਮਾਗਮ ਵਿੱਚ ਹੌਲੀਵੁੱਡ ਅਦਾਕਾਰ ਜੂਡੀ ਡੈਂਚ ਨੂੰ ਤਾਅਉਮਰ ਪ੍ਰਾਪਤੀਆਂ ਲਈ […]

ਖੁ਼ਦ ਨੂੰ ਲਗਾਤਾਰ ਸਾਬਤ ਕਰਨਾ ਬਹੁਤ ਥਕਾਊ: ਯਾਮੀ ਗੌਤਮ

ਅਦਾਕਾਰਾ ਯਾਮੀ ਗੌਤਮ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਵਿੱਚ ਪੁਰਸ਼ ਤੇ ਮਹਿਲਾ ਅਦਾਕਾਰਾਂ ਪ੍ਰਤੀ ਵੱਖੋ-ਵੱਖਰਾ ਰਵੱਈਆ ਅਖ਼ਤਿਆਰ ਕੀਤਾ ਜਾਂਦਾ ਹੈ। ਯਾਮੀ ਮੰਨਦੀ ਹੈ ਕਿ ਮਹਿਲਾਵਾਂ ਨੂੰ ਮੁੜ ਮੁੜ ਆਪਣੀ ਕਾਬਲੀਅਤ ਸਾਬਤ ਕਰਨ ਲਈ ਆਖਿਆ ਜਾਂਦਾ ਹੈ ਤੇ ਇਹ ਅਮਲ ਕਾਫ਼ੀ ਥਕਾਉਣ ਵਾਲਾ ਹੈ। ਸ਼ੂਜੀਤ ਸਰਕਾਰ ਦੀ ਫ਼ਿਲਮ ‘ਵਿੱਕੀ ਡੋਨਰ’ ਨਾਲ ਫ਼ਿਲਮ ਇੰਡਸਟਰੀ ’ਚ ਪੈਰ […]