April 29, 2026

ਚੀਫ ਜਸਟਿਸ ਨੇ ਹਾਈ ਕੋਰਟ ਦੇ 3 ਜੱਜਾਂ ਨੂੰ ਚੁਕਾਈ ਸਹੁੰ

ਚੰਡੀਗੜ – ਅੱਜ ਇੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਜਸਟਿਸ ਸ੍ਰੀ ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 3 ਜੱਜਾਂ ਨੂੰ ਸਹੁੰ ਚੁਕਾਈ। ਇਸ ਸਮਾਗਮ ਵਿਚ ਜਸਟਿਸ ਸ੍ਰੀ ਸੁਵੀਰ ਸਹਿਗਲ, ਜਸਟਿਸ ਸ੍ਰੀ ਗਿਰੀਸ਼ ਅਗਨੀਹੋਤਰੀ ਅਤੇ ਜਸਟਿਸ ਸ੍ਰੀਮਤੀ ਅਲਕਾ ਸਰੀਨ ਵੱਲੋਂ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਗਈ। ਸਹੁੰ ਚੁੱਕ […]

ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਉਸਦੀ ਪਤਨੀ ਬਣੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ

ਲਖਨਊ – ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਕਿਰਨ ਤਿਵਾੜੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ ਬਣੀ ਹੈ| ਪ੍ਰਧਾਨ ਬਣਨ ਤੋਂ ਬਾਅਦ ਅੱਜ ਕਿਰਨ ਤਿਵਾੜੀ ਲਖਨਊ ਪ੍ਰੈਸ ਕਲੱਬ ਵਿੱਚ ਦੁਪਹਿਰ 2 ਵਜੇ ਉਹ ਪ੍ਰੈਸ ਕਾਨਫਰੰਸ ਕਰੇਗੀ| ਇਸ ਵਿੱਚ ਹਿੰਦੂ ਸਮਾਜ ਪਾਰਟੀ ਦੇ ਜਨਰਲ ਸਕੱਤਰ ਰਾਜੇਸ਼ ਮਣੀ ਤ੍ਰਿਪਾਠੀ ਵੀ ਮੌਜੂਦ ਰਹਿਣਗੇ| ਜ਼ਿਕਰਯੋਗ ਹੈ […]

ਰਾਜਸਥਾਨ ਵਿੱਚ ਅਚਾਨਕ ਫੁੱਟਪਾਥ ਧੱਸਣ ਕਾਰਨ 2 ਵਿਅਕਤੀ ਜ਼ਖਮੀ

ਨਵੀਂ ਦਿੱਲੀ – ਰਾਜਸਥਾਨ ਵਿੱਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ| ਦਰਅਸਲ ਰਾਜਸਥਾਨ ਦੇ ਸਿਰੋਹੀ ਸ਼ਹਿਰ ਵਿੱਚ ਨਾਲੇ ਦੇ ਉੱਪਰ ਬਣਿਆ ਇੱਕ ਫੁੱਟਪਾਥ ਅਚਾਨਕ ਧੱਸ ਗਿਆ| ਇਸ ਹਾਦਸੇ ਦੌਰਾਨ ਬਾਈਕ ਸਵਾਰ ਸਮੇਤ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ| ਮੌਕੇ ਤੇ […]