ਪੁਲਿਸ ਨੇ ਬਿਸ਼ਨੌਈ ਗੈਂਗ ਦੇ ਗੈਂਗਸਟਰ ਸ਼ੁਭਮ ਪਰਜਾਪਤ ਸਮੇਤ ਪੰਜ ਨੂੰ ਕੀਤਾ ਕਾਬੂ
ਚੰਡੀਗੜ੍ਹ ਦੇ ਬੂੜੈਲ ‘ਚ ਗੈਂਗਵਾਰ ਦੌਰਾਨ ਕੀਤਾ ਸੀ ਸੋਨੂੰ ਸ਼ਾਹ ਦਾ ਕਤਲ ਖੰਨਾ – ਖੰਨਾ ਪੁਲਸ ਨੇ ਵੱਖ-ਵੱਖ ਸੂਬਿਆਂ ‘ਚ ਕਤਲੋਗਾਰਦ ਦੇ ਮਾਮਲਿਆਂ ‘ਚ ਲੋੜੀਂਦੇ ਤੇ ਬਿਸ਼ਨੋਈ ਗਿਰੋਹ ਦੇ ਸਰਗਰਮ ਗੈਂਗਸਟਰ ਸ਼ੁਭਮ ਪਰਜਾਪਤ ਉਰਫ਼ ਬਿਗਨੀ, ਉਸਦੀ ਪ੍ਰੇਮਿਕਾ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਇਕ ਪਿਸਤੌਲ .315 ਬੋਰ ਸਮੇਤ 4 ਜਿੰਦਾ ਕਾਰਤੂਸ, ਇਕ ਰਿਵਾਲਵਰ.38 ਬੋਰ ਸਮੇਤ 4 […]




