ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ
ਪਟਨਾ – ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਵਲੋਂ ਪਟਨਾ ਤੇ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਦੀ ਮਦਦ ਲਈ ਬਿਹਾਰ ਦੇ ਮੁੱਖ ਮੰਤਰੀ ਰਾਹਤ ਫੰਡ ਲਈ 51 ਲੱਖ ਰੁਪਏ ਦਾਨ ਕੀਤੇ ਗਏ ਹਨ। ਇਸ ਰਾਸ਼ੀ ਦਾ ਚੈੱਕ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਂ ਇੱਕ ਪੱਤਰ ਬੁੱਧਵਾਰ ਨੂੰ ਬਚਨ ਪਰਿਵਾਰ ਦੇ ਨੁਮਾਇੰਦੇ ਵਿਜੇ […]




