April 30, 2026

ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਅਤੇ ਉਪ ਚੇਅਰਮੈਨ ਦੀ ਹੋਈ ਤਾਜ਼ਪੋਸ਼ੀ

ਮੋਰਿੰਡਾ – ਬਲਾਕ ਸੰਮਤੀ ਦਫਤਰ ਮੋਰਿੰਡਾ ਵਿਖੇ ਸੰਮਤੀ ਦੀ ਚੇਅਰਪਰਸ਼ਨ ਬਲਜੀਤ ਕੌਰ ਸਮਾਣਾ ਅਤੇ ਉਪ ਚੇਅਰਮੈਨ ਜਗਜੀਤ ਸਿੰਘ ਲੁਠੇੜੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਮਤੀ ਮੈਬਰਾਂ ਦੀ ਹਾਜ਼ਰੀ ‘ਚ ਅਪਣੇ ਅਹੁਦੇ ਸੰਭਾਲੇ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਵੇਂ ਅਹੁਦੇਦਾਰਾਂ ਨੂੰ ਮਬਾਰਕਬਾਦ ਦਿੰਦਿਆਂ ਕਿਹਾ ਕਿ ਜਨਤਾ ਦੇ ਚੁਣੇ ਹੋਏ ਹਰ ਨੁੰਮਾਇਦੇ ਦਾ ਇਹ […]

ਮਹਾਰ ਰੈਜੀਮੈਂਟ ਨੇ 78ਵਾਂ ਸਥਾਪਨਾ ਦਿਵਸ ਮਨਾਇਆ

ਚੰਡੀਗੜ – ਮਹਾਰ ਰੈਜ਼ੀਮੈਂਟ ਦੇ ਚੰਡੀਗੜ, ਮੋਹਾਲੀ ਅਤੇ ਪੰਚਕੂਲਾ ਚੈਪਟਰ ਦੇ ਸਾਬਕਾ ਫੌਜੀ ਅਫ਼ਸਰਾਂ ਨੇ ਇੱਥੇ ਡਿਫੈਂਸ ਸਰਵਿਸਿਜ਼ ਆਫ਼ੀਸਰਜ਼ ਇੰਸਟੀਚਿਊਟ ਵਿਖੇ ਰੈਜੀਮੈਂਟ ਦਾ 78ਵਾਂ ਸਥਾਪਨਾ ਦਿਵਸ ਮਨਾਇਆ।ਸਭ ਤੋਂ ਸੀਨੀਅਰ ਸਾਬਕਾ ਫੌਜੀ ਅਫ਼ਸਰ 93 ਸਾਲਾ ਲੈਫਟੀਨੈਂਟ ਕਰਨਲ ਕੇ.ਐਸ.ਮਾਂਗਟ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਮਹਾਰ ਰੈਜੀਮੈਂਟ ਨੇ ਚੰਡੀਗੜ ਵਿੱਚ ਦੂਜੀ […]

ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕਰਵਾਈ ਜਾਣ ਵਾਲੀ ਸਾਇਕਲ ਰੈਲੀ ਦੇ ਰੂਟ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪ੍ਰਵਾਨਗੀ

64.9 ਕਿਲੋਮੀਟਰ ਸਾਇਕਲ ਰੈਲੀ ’ਚ 550 ਖਿਡਾਰੀਆਂ ਲੈਣਗੇ ਹਿੱਸਾ ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਖੇਡ ਵਿਭਾਗ ਵੱਲੋਂ ਜਾਰੀ ਕੀਤੇ ਕੈਲੰਡਰ ਅਨੁਸਾਰ ਮਹਾਨ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਕਰਵਾਈ ਜਾਣ ਵਾਲੀ ਸਾਈਕਲ ਰੈਲੀ ਦੇ ਰੂਟ ਪਲਾਨ ਨੂੰ ਅੱਜ ਪ੍ਰਵਾਨਗੀ ਦੇ […]