ਹਰਿਆਣਾ ਦੇ ਦੋ ਵੱਡੇ ਕਾਂਗਰਸੀ ਆਗੂ ਈਸ਼ਵਰ ਸਿੰਘ ਅਤੇ ਸਤਪਾਲ ਸੰਗਪਾਲ ਜੇਜੇਪੀ ਵਿੱਚ ਸ਼ਾਮਿਲ
ਨਵੀਂ ਦਿੱਲੀ – ਸਾਬਕਾ ਸਹਿਕਾਰਤਾ ਮੰਤਰੀ ਅਤੇ ਕਾਂਗਰਸੀ ਨੇਤਾ ਸਤਪਾਲ ਸੰਗਵਾਨ ਅਤੇ ਸਾਬਕਾ ਰਾਜਸਭਾ ਸੰਸਦ ਮੈਂਬਰ ਈਸ਼ਵਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਸਤਪਾਲ ਸੰਗਵਾਨ ਅਤੇ ਈਸ਼ਵਰ ਸਿੰਘ ਨੇ ਦਿੱਲੀ ਵਿੱਚ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ ਦੌਰਾਨ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿੱਚ ਸ਼ਾਮਲ ਹੋ ਗਏ ਹਨ| ਇਸ ਮੌਕੇ ਈਸ਼ਵਰ ਸਿੰਘ […]




