April 30, 2026

ਕਾਰ ਤੇ ਮੋਟਰਸਾਈਕਲ ਟੱਕਰ ‘ਚ 2 ਵਿਆਕਤੀਆਂ ਦੀਆਂ ਲੱਤਾਂ ਟੁੱਟੀਆਂ, ਇੱਕ ਗੰਭੀਰ ਜ਼ਖ਼ਮੀ

ਸ਼ੇਰਪੁਰ – ਸ਼ੇਰਪੁਰ ਤੋਂ ਬੜੀ ਰੋਡ ‘ਤੇ ਐਸ.ਬੀ.ਆਈ ਬੈਂਕ ਨਜ਼ਦੀਕ ਪੈਂਦੇ ਮੋੜ ਤੇ ਦੇਰ ਸ਼ਾਮ ਇੱਕ ਕਾਰ ਤੇ ਮੋਟਰਸਾਈਕਲ ਸਵਾਰਾਂ ਦੀ ਆਪਸੀ ਟਕੱਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਆਸਾ ਸਿੰਘ, ਨਰਿੰਜਨ ਸਿੰਘ ਪੁੱਤਰ ਸੱਜਣ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਤਿੰਨੇ ਵਾਸੀ ਕੁਰੜ ਸ਼ੇਰਪੁਰ […]

ਪਹਿਲਾ ਟੈਸਟ: ਰੋਹਿਤ ਦੀ ਸੈਂਕੜੇ ਨਾਲ ਸ਼ੁਰੂਆਤ

ਵਿਸ਼ਾਖਾਪਟਨਮ – ਟੈਸਟ ਕ੍ਰਿਕਟ ਵਿੱਚ ਸਲਾਮੀ ਬੱਲੇਬਾਜ਼ ਵਜੋਂ ਧਮਾਕੇਦਾਰ ਸ਼ੁਰੂਆਤ ਕਰਦਿਆਂ ਰੋਹਿਤ ਸ਼ਰਮਾ ਨੇ ਸੈਂਕੜਾ ਜੜਿਆ, ਜਿਸ ਦੀ ਬਦੌਲਤ ਭਾਰਤ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈਸਟ ਦੇ ਮੀਂਹ ਤੋਂ ਪ੍ਰਭਾਵਿਤ ਪਹਿਲੇ ਦਿਨ ਅੱਜ ਬਿਨਾਂ ਕਿਸੇ ਨੁਕਸਾਨ ਦੇ 202 ਦੌੜਾਂ ਬਣਾ ਕੇ ਬਿਹਤਰੀਨ ਸ਼ੁਰੂਆਤ ਕੀਤੀ। ਚਾਹ ਸਮੇਂ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਮਗਰੋਂ ਤੀਜੇ […]

ਤਗ਼ਮੇ ਦੇ ਦਾਅਵੇਦਾਰ ਵਜੋਂ ਮੁੜ ਉਤਰੇਗੀ ਮੇਰੀਕੌਮ

ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੌਮ ਆਪਣੇ ਤਜਰਬੇ ਦੀ ਬਦੌਲਤ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਇੱਕ ਵਾਰ ਫਿਰ ਤਗ਼ਮੇ ਦੀ ਦਾਅਵੇਦਾਰ ਹੋਵੇਗੀ, ਜਦਕਿ ਭਾਰਤ ਨੂੰ ਨਵੀਆਂ ਖਿਡਾਰਨਾਂ ਤੋਂ ਵੀ ਤਗ਼ਮੇ ਜਿੱਤਣ ਦੀਆਂ ਉਮੀਦਾਂ ਹਨ।ਮਨੀਪੁਰ ਦੀ 36 ਸਾਲ ਦੀ ਮੇਰੀਕੌਮ ਦਾ ਕਰੀਅਰ ਸ਼ਾਨਦਾਰ ਰਿਹਾ ਹੈ, ਪਰ ਉਹ 51 ਕਿਲੋ […]