ਪੰਜਾਬ ਖਾਦੀ ਬੋਰਡ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ‘ਪੁਸ਼ਪਾਂਜਲੀ ਸਮਾਰੋਹ’ ਕਰਵਾਇਆ
ਪੰਜਾਬ ਖਾਦੀ ਬੋਰਡ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ: ਮਮਤਾ ਦੱਤਾ ਚੰਡੀਗੜ – ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਚਾਲੂ ਸਾਲ ਦੌਰਾਨ ਬੋਰਡ ਵੱਲੋਂ ਸੂਬੇ ਭਰ ’ਚ 2000 ਇਕਾਈਆਂ ਸਥਾਪਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਇਕਾਈਆਂ ਸਥਾਪਿਤ ਹੋਣ ਨਾਲ ਨੌਜਵਾਨਾਂ […]




