May 1, 2026

ਕਸ਼ਮੀਰ ‘ਚ ਤਿੰਨ ਮੁਕਾਬਲਿਆਂ ਦੌਰਾਨ 6 ਅੱਤਵਾਦੀ ਹਲਾਕ-ਤਲਾਸ਼ੀ ਜਾਰੀ

ਨਵੀਂ ਦਿੱਲੀ – ਜੰਮੂ-ਕਸ਼ਮੀਰ ‘ਚ ਅੱਜ ਅੱਤਵਾਦ ਤੇ ਉਨ੍ਹਾਂ ਖਿਲਾਫ ਸੁਰੱਖਿਆ ਬਲਾਂ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਾਪਰੀਆਂ। ਗਾਂਦਰਬਲ ‘ਚ ਸੁਰੱਖਿਆ ਬਲਾਂ ਨੇ ਸਵੇਰ ਤੋਂ ਚੱਲ ਰਹੇ ਮੁਕਾਬਲੇ ‘ਚ ਛੇ ਅੱਤਵਾਦੀਆਂ ਦਾ ਖ਼ਾਤਮਾ ਕਰ ਦਿੱਤਾ। ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਇੱਕ ਭਾਰਤੀ ਸੈਨਾ ਦਾ […]

ਪਠਾਨਕੋਟ ‘ਚ ਰੈੱਡ ਅਲਰਟ ਜਾਰੀ-ਭਾਰੀ ਪੁਲਿਸ ਬਲ ਤਾਇਨਾਤ

ਪਠਾਨਕੋਟ- ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਇਨਪੁਟ ਦੇ ਚੱਲਦਿਆਂ ਪਠਾਨਕੋਟ ਨੂੰ ਰੈੱਡ ਅਲਰਟ ‘ਤੇ ਰੱਖਿਆ ਗਿਆ ਹੈ। ਪਠਾਨਕੋਟ ਦੇ ਸਾਰੇ ਵੱਡੇ ਨਾਕਿਆਂ ‘ਤੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਕਈ ਇੰਟਰ ਸਟੇਟ ਨਾਕਿਆਂ ‘ਤੇ ਹਥਿਆਰਬੰਦ ਗੱਡੀਆਂ ਲਾਈਆਂ ਗਈਆਂ ਹਨ ਤੇ ਉਨ੍ਹਾਂ ਨਾਲ ਐਸਓਜੀ ਦੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਪਠਾਨਕੋਟ […]

ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਗੋਲੀਆਂ ਮਾਰ ਕੇ ਹੱਤਿਆ

ਵਸ਼ਿਗਟਨ ਡੀਸੀ – ਹੈਰਿਸ ਕਾਉਂਟੀ ਸ਼ੈਰਿਫਜ਼ ਦੇ ਡਿਪਟੀ 41 ਸਾਲਾ ਸੰਦੀਪ ਧਾਲੀਵਾਲ ਸ਼ੁੱਕਰਵਾਰ ਦੁਪਹਿਰ ਨੂੰ ਉੱਤਰ ਪੱਛਮ ਹੈਰਿਸ ਕਾਉਂਟੀ ਵਿਚ ਇਕ ਟ੍ਰੈਫਿਕ ਰੋਕਣ ਦੌਰਾਨ ਪਿਛੋ ਗੋਲ਼ੀਆਂ ਮਾਰ ਕੇ ਮਾਰਿਆ ਗਿਆ।। ਧਾਲੀਵਾਲ ‘ਤੇ ਇਕ ਸ਼ੱਕੀ ਵਿਅਕਤੀ ਨੇ ਵਿਲੈਂਸੀ ਕੋਰਟ ਦੇ 14000 ਬਲਾਕ’ ਤੇ ਲਗਭਗ 1 ਵਜੇ ਗੋਲੀਆਂ ਮਾਰ ਦਿੱਤੀਆਂ। ਸ਼ੁੱਕਰਵਾਰ ਉਸਨੂੰ ਲਾਈਫਫਲਾਈਟ ਨੇ ਗੰਭੀਰ ਹਾਲਤ ਵਿੱਚ […]