May 1, 2026

ਸੰਨਿਆਸ ਬਾਰੇ ਫ਼ੈਸਲਾ ਧੋਨੀ ਖ਼ੁਦ ਹੀ ਕਰਨ ਧਵਨ

ਨਵੀਂ ਦਿੱਲੀ – ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਦਾ ਮੰਨਣਾ ਹੈ ਕਿ ਸੰਨਿਆਸ ਲੈਣ ਦਾ ਫ਼ੈਸਲਾ ਮਹਿੰਦਰ ਸਿੰਘ ਧੋਨੀ ’ਤੇ ਹੀ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਅਹਿਮ ਫ਼ੈਸਲੇ ਲੈਣ ਦੀ ਅਹਿਮੀਅਤ ਜਾਣਦੇ ਹਨ। ਧਵਨ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਧੋਨੀ ਦੀ ਕਪਤਾਨੀ ਵਿਚ ਹੀ ਕੀਤੀ ਸੀ। 33 ਸਾਲ ਦੇ ਖਿਡਾਰੀ ਨੇ […]

ਕੋਰੀਆ ਓਪਨ ਦੇ ਸੈਮੀਫਾਈਨਲ ’ਚ ਕਸ਼ਯਪ ਹਾਰਿਆ

ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਅੱਜ ਇੱਥੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿਚ ਸੰਸਾਰ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਟਾ ਤੋਂ ਹਾਰ ਗਏ। ਸੰਸਾਰ ਦਰਜਾਬੰਦੀ ਵਿਚ 30ਵੇਂ ਸਥਾਨ ’ਤੇ ਕਾਬਜ਼ ਹੈਦਰਾਬਾਦ ਦੇ 33 ਸਾਲ ਦੇ ਖਿਡਾਰੀ ਨੂੰ ਦੁਨੀਆ ਦੇ ਚੋਟੀ ਦੇ ਖਿਡਾਰੀ ਮੋਮੋਟਾ ਨੇ 40 ਮਿੰਟ ਚੱਲੇ ਮੁਕਾਬਲੇ […]

ਕਪਿਲ ਦੇਵ ਦੀ ਅਗਵਾਈ ਵਾਲੀ ਸੀਏਸੀ ਨੂੰ ਨੋਟਿਸ

ਬੀਸੀਸੀਆਈ ਅਧਿਕਾਰੀ ਡੀ.ਕੇ. ਜੈਨ ਨੇ ਅੱਜ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੂੰ ਹਿੱਤਾਂ ਦੇ ਟਕਰਾਅ ਦਾ ਨੋਟਿਸ ਭੇਜਿਆ ਹੈ। ਸੀਏਸੀ ਵਿਚ ਕਪਿਲ, ਸ਼ਾਂਤਾ ਰੰਗਾਸਵਾਮੀ ਤੇ ਅੰਸ਼ੂਮਨ ਗਾਇਕਵਾੜ ਸ਼ਾਮਲ ਹਨ ਜਿਨ੍ਹਾਂ ਹਾਲ ਹੀ ਵਿਚ ਭਾਰਤ ਦੇ ਮੁੱਖ ਕੋਚ ਦੀ ਚੋਣ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਦੋਸ਼ ਹਨ। ਮੱਧ ਪ੍ਰਦੇਸ਼ […]