May 1, 2026

UNGA ਚ ਪਾਕਿ PM ਇਮਰਾਨ ਖਾਨ ਦੇ ਭਾਸ਼ਣ ਦਾ ਜਵਾਬ ਦੇਵੇਗਾ ਭਾਰਤ

ਯੂ. ਐੱਨ. ਜੀ. ਏ. ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਗਏ ਕਸ਼ਮੀਰ ਮੁੱਦੇ ‘ਤੇ ਭਾਸ਼ਣ ਨੂੰ ਲੈ ਕੇ ਭਾਰਤ ‘ਰਾਈਟ ਟੂ ਰਿਪਲਾਈ’ ਦੇ ਤਹਿਤ ਜਵਾਬ ਦੇਵੇਗਾ। ਯੂ. ਐੱਨ. ‘ਚ ਭਾਰਤ ਸਵੇਰੇ 6:45 ਤੋਂ 7:00 ਵਜੇ ਵਿਚਾਲੇ ਇਸ ਦਾ ਜਵਾਬ ਦੇਵੇਗਾ। ਦੱਸ ਦਈਏ ਕਿ ਸੰਯੁਕਤ ਰਾਸ਼ਟਰ ਮਹਾਸਭਾ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ […]

ਮੋਦੀ ਨੇ ਬੰਗਲਾਦੇਸ਼, ਭੂਟਾਨ, ਯੂਨਾਨ ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀਆਂ ਨਾਲ ਕੀਤੀ ਦੋ-ਪੱਖੀ ਵਾਰਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭੂਟਾਨ, ਯੂਨਾਨ ਅਤੇ ਮਾਰੀਸ਼ਸ ਦੇ ਆਪਣੇ ਹਮਰੁਤਬਾਵਾਂ ਨਾਲ 2-ਪੱਖੀ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਸੀਨਾ ਨਾਲ ਇਕ ਬੈਠਕ ਦੌਰਾਨ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਚਰਚਾ ਕੀਤੀ। ਕੁਮਾਰ […]

ਬੈਂਗਲੁਰੂ ਨੇ ਯੂ ਮੁੰਬਾ ਨੂੰ 35-33 ਨਾਲ ਹਰਾਇਆ

ਪਵਨ ਸਹਰਾਵਤ ਦੇ ਸੁਪਰ 10 ਦੇ ਦਮ ‘ਤੇ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ ਦੇ ਕਰੀਬੀ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਯੂ ਮੁੰਬਾ ਨੂੰ 35-33 ਨਾਲ ਹਰਾ ਦਿੱਤਾ। ਸਹਰਾਵਤ ਦੇ 11 ਅੰਕ ਨਾਲ ਬੈਂਗਲੁਰੂ ਬੁਲਸ ਦੀ ਟੀਮ ਇਸ ਦੇ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ ਜਿਸ ਨਾਲ ਉਸਦੇ ਪਲੇਆਫ ‘ਚ ਪਹੁੰਚਣ […]