May 1, 2026

ਕਸ਼ਮੀਰ ਦੀ ਬਜਾਏ ਚੀਨ ਵਿੱਚ ਫੜੇ ਉਇਗਰ ਮੁਸਲਮਾਨਾਂ ਦੀ ਚਿੰਤਾ ਕਰੇ ਪਾਕਿਸਤਾਨ : ਅਮਰੀਕਾ

ਵਾਸ਼ਿੰਗਟਨ – ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਝੂਠੀ ਅਫਵਾਹ ਫੈਲਾ ਰਹੇ ਪਾਕਿਸਤਾਨ ਨੂੰ ਅਮਰੀਕਾ ਤੋਂ ਸਖਤ ਨਸੀਹਤ ਮਿਲੀ ਹੈ| ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਪਹਿਲਾਂ ਚੀਨ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰਹਿ ਰਹੇ ਮੁਸਲਮਾਨਾਂ ਦੀ ਚਿੰਤਾ ਕਰੇ| ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਮੰਤਰੀ ਐਲਿਸ ਜੀ ਵੇਲਜ਼ […]

ਸੰਯੁਕਤ ਅਰਬ ਅਮੀਰਾਤ ਨੇ ਪੁਲਾੜ ਵਿੱਚ ਭੇਜਿਆ ਆਪਣਾ ਪਹਿਲਾ ਯਾਤਰੀ

ਆਬੂ ਧਾਬੀ – ਬੀਤੇ ਦੋ ਸਾਲ ਤੋਂ ਹਿਊਮਨ ਸਪੇਸ ਮਿਸ਼ਨ ਦੀ ਤਿਆਰੀ ਕਰਨ ਵਾਲੇ ਸੰਯੁਕਤ ਅਰਬ ਅਮੀਰਾਤ ਨੇ ਆਪਣਾ ਪਹਿਲਾ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਭੇਜ ਦਿੱਤਾ| ਪਹਿਲੀ ਵਾਰ ਕਿਸੇ ਇਸਲਾਮਿਕ ਦੇਸ਼ ਤੋਂ ਕੋਈ ਪੁਲਾੜ ਯਾਤਰੀ ਆਈ.ਐਸ.ਐਸ. ਪਹੁੰਚਿਆ ਹੈ| ਯੂ.ਏ.ਈ. ਦੇ ਸਾਬਕਾ ਹਵਾਈ ਫੌਜ ਫਾਈਟਰ ਪਾਇਲਟ ਹੱਜ਼ਾ-ਅਲ-ਮਨਸੂਰੀ ਰੂਸੀ ਪੁਲਾੜ ਗੱਡੀ ਸੋਯੂਜ ਐਮ.ਐਸ.-15 ਤੋਂ ਆਈ.ਐਸ.ਐਸ. […]

ਚਿਦੰਬਰਮ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਸੁਰੇਸ਼ ਕਾਇਤ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁਕੰਮਲ ਹੋਣ ਮਗਰੋਂ ਫ਼ੈਸਲਾ ਰਾਖਵਾਂ ਰੱਖ ਲਿਆ। ਸ੍ਰੀ ਚਿਦੰਬਰਮ ਨੂੰ 21 ਅਗਸਤ ਨੂੰ ਸੀਬੀਆਈ ਨੇ ਇਥੇ ਉਨ੍ਹਾਂ ਦੀ […]