May 1, 2026

ਵਿੰਡੀਜ਼ ਦੌਰੇ ਲਈ ਭਾਰਤੀ ਮਹਿਲਾ ਟੀਮ ਚ ਬਦਲਾਅ ਨਹੀਂ

ਭਾਰਤੀ ਮਹਿਲਾ ਟੀਮ ਚੋਣ ਕਮੇਟੀ ਨੇ ਵੈਸਟਇੰਡੀਜ਼ ਵਿਰੁੱਧ 1 ਨਵੰਬਰ ਤੋਂ ਐਂਟੀਗਾ ਵਿਚ ਸ਼ੁਰੂ ਹੋਣ ਵਾਲੀ ਵਨ ਡੇ ਤੇ ਟੀ-20 ਲੜੀ ਲਈ ਰਾਸ਼ਟਰੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ। ਐਂਟੀਗਾ ਵਿਚ ਹੋਣ ਵਾਲੇ ਤਿੰਨ ਵਨ ਡੇ ਮੈਚਾਂ ਲਈ ਸਿਰਫ ਸੁਸ਼ਮਾ ਵਰਮਾ ਨੂੰ 16ਵੀਂ ਮੈਂਬਰ ਦੇ ਰੂਪ ਵਿਚ ਜੋੜਿਆ ਗਿਆ ਹੈ। ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ […]

ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਦੀ ਪ੍ਰਕਿਰਿਆ ਵਿਧੀ ਪਹਿਲੀ ਅਕਤੂਬਰ ਤੱਕ ਜਨਤਕ ਹੋਵੇਗੀ : ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਦੀ ਮੰਗ ਨੂੰ ਸਵਿਕਾਰ ਕਰਦਿਆਂ ਭਾਰਤ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਵਿੱਚ ਵੀ ਬਣਾਇਆ ਜਾਵੇਗਾ ਵੈੱਬ ਪੋਰਟਲ ਨਵੀਂ ਦਿੱਲੀ – ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਾਰਡਰ ਮੈਨੇਜਮੈਂਟ ਦੇ ਸਕੱਤਰ ਬ੍ਰਜ ਰਾਜ ਸ਼ਰਮਾ ਨਾਲ ਮੁਲਾਕਾਤ ਕਰ ਕੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ […]

ਅਯੁੱਧਿਆ ਮਾਮਲਾ ਤੈਅ ਸਮੇਂ ‘ਚ ਪੂਰੀ ਹੋਵੇ ਸੁਣਵਾਈ – ਇੱਕ ਦਿਨ ਵੀ ਨਹੀਂ ਮਿਲੇਗਾ ਵਾਧੂ ਸੁਪਰੀਮ ਕੋਰਟ

ਨਵੀਂ ਦਿੱਲੀ – ਅਯੁੱਧਿਆ ਮਾਮਲੇ ਦੀ ਸੁਣਵਾਈਕਰ ਰਹੀ ਸੁਪਰੀਮ ਕੋਰਟ ਨੇ ਅੱਜ ਸਾਫ਼ ਕਰ ਦਿੱਤਾ ਹੈ ਕਿ ਇਸ ਮਾਮਲੇ ‘ਤੇ 18 ਅਕਤਬੂਰ ਤੋਂ ਬਾਅਦਸਾਰੀਆਂ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਇੱਕ ਵੀ ਵਾਧੂ ਦਿਨ ਨਹੀਂ ਮਿਲੇਗਾ। ਅਦਾਲਤ ਨੇ ਸਾਫ਼ਕੀਤਾ ਕਿ ਸੁਣਵਾਈ ਪੂਰੀ ਕਰਨ ਦੀ ਤਾਰੀਕ ਨਹੀਂ ਵਧਾਈ ਜਾਵੇਗੀ। ਚੀਫ਼ ਜਸਟਿਸ ਰੰਜਨ ਗੋਗੋਈ ਨੇਸਾਰੀਆਂ ਧਿਰਾਂ ਨੂੰ […]