May 1, 2026

ਪਸ਼ੂਆਂ ਲਈ ਖੇਤਾਂ ‘ਚ ਚਾਰਾ ਲੈਣ ਗਿਆ ਨਾਬਾਲਗ ਲੜਕਾ ਖੂਹ ‘ਚ ਡਿੱਗਿਆ

ਲੜਕੇ ਵੱਲੋਂ ਰੌਲਾ ਪਾਉਣ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜਦੋਂ ਜਹਿਦ ਨਾਲ ਕੱਢਿਆ ਬਾਹਰ ਰਾਜਪੁਰਾ – ਪਿਛਲੇ ਕੁਝ ਮਹੀਨੇ ਪਹਿਲਾਂ ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਦੇ ਨਾਬਾਲਗ ਲੜਕੇ ਅਤੇ ਵੀਰ ਸਿੰਘ ਦੀ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਕੇ ਮੌਤ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਪਏ ਸਾਰੇ […]

ਐਕਸਾਈਜ਼ ਸੈੱਲ ਦੀ ਪੁਲਿਸ ਵੱਲੋਂ 348 ਬੋਤਲਾਂ ਸ਼ਰਾਬ ਅਤੇ 40 ਲੀਟਰ ਲਾਹਨ ਸਮੇਤ 3 ਕਾਬੂ

ਬਰਨਾਲਾ -ਐਕਸਾਈਜ਼ ਸੈਲ ਬਰਨਾਲਾ ਦੀ ਪੁਲਿਸ ਪਾਰਟੀ ਵਲੋਂ 348 ਬੋਤਲਾਂ ਸ਼ਰਾਬ ਅਤੇ 40 ਲੀਟਰ ਲਾਹਨ ਸਮੇਤ 3 ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਸੈਲ ਦੇ ਮੁਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਹਰਜੀਤ ਸਿੰਘ ਦੀ ਅਗਵਾਈ ਅਤੇ ਐਸਪੀ.ਡੀ ਸੁਖਦੇਵ ਸਿੰਘ ਵਿਰਕ ਤੇ ਐਸਪੀ ਨਾਰਕੋਟਿਕ ਸੈਲ ਰੁਪਿੰਦਰ ਭਾਰਦਵਾਜ ਦੀਆਂ ਹਦਾਇਤਾਂ […]

ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ

ਲੁਧਿਆਣਾ – ਥਾਣਾ ਮਾਡਲ ਟਾਊਨ ਦੀ ਪੁਲਸ ਪਾਰਟੀ ਨੇ ਕਰਤਾਰ ਨਗਰ ਡੀ ਬਲਾਕ ਚ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ 2 ਲੁਟੇਰਾ ਗਿਰੋਹ ਦੇ ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਲੁੱਟ ਕੀਤੇ 3 ਮੋਬਾਈਲ 2 ਵਾਹਨ ਅਤੇ 2 ਦਾਤ ਬਰਾਮਦ ਕੀਤੇ ਹਨ ਜਿਸ ਨਾਲ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਏ ਡੀ ਸੀ ਪੀ 3 […]