May 1, 2026

ਟੀ-20 ਦਰਜਾਬੰਦੀ ਵਿੱਚ ਰੋਹਿਤ ਅੱਠਵੇਂ ਤੇ ਕੋਹਲੀ 11ਵੇਂ ਨੰਬਰ ’ਤੇ

ਰੋਹਿਤ ਸ਼ਰਮਾ ਆਈਸੀਸੀ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਅੱਠਵੇਂ ਨੰਬਰ ’ਤੇ ਪਹੁੰਚ ਗਿਆ ਹੈ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੱਜ ਜਾਰੀ ਦਰਜਾਬੰਦੀ ਵਿੱਚ ਚੋਟੀ ਦੇ ਦਸ ਵਿੱਚ ਸ਼ਾਮਲ ਹੋਣ ਦੇ ਨੇੜੇ ਪੁੱਜ ਗਏ ਹਨ। ਕੋਹਲੀ ਨੇ ਦੱਖਣੀ ਅਫਰੀਕਾ ਖ਼ਿਲਾਫ਼ 1-1 ਨਾਲ ਡਰਾਅ ਰਹੀ ਟੀ-20 ਲੜੀ ਦੇ ਦੂਜੇ ਮੈਚ […]

ਬੌਲੀਵੁੱਡ ’ਚ ਮੁਕਾਮ ਬਣਾਉਣਾ ਸੌਖ਼ਾ ਨਹੀਂ: ਕਨਿਕਾ ਕਪੂਰ

ਨਵੀਂ ਦਿੱਲੀ – ਸੰਨ 2012 ’ਚ ਗੀਤ ‘ਜੁਗਨੀ ਜੀ’ ਨਾਲ ਰਾਤੋ-ਰਾਤ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਵਾਲੀ ਗਾਇਕਾ ਕਨਿਕਾ ਕਪੂਰ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ। ਉਸ ਨੇ ਇਕ ਤੋਂ ਬਾਅਦ ਹਿੱਟ ਗੀਤ ਦਿੱਤੇ ਹਨ ਜਿਨ੍ਹਾਂ ਵਿਚ ‘ਬੇਬੀ ਡੌਲ’, ਤੇ ‘ਲਵਲੀ’ ਜਿਹੇ ਗੀਤ ਸ਼ਾਮਲ ਹਨ। ਕਨਿਕਾ ਦਾ ਮੰਨਣਾ ਹੈ […]

ਬੰਗਾਲ ਨੇ ਰੋਮਾਂਚਕ ਮੁਕਾਬਲੇ ਤ ਤੇਲੁਗੂ ਨੂੰ ਹਰਾਇਆ

ਮਨਿੰਦਰ ਸਿੰਘ ਦੇ 17 ਅੰਕਾਂ ਦੀ ਮਦਦ ਨਾਲ ਬੰਗਾਲ ਵਾਰੀਅਸ ਨੇ ਪ੍ਰੋ ਕਬੱਡੀ ਲੀਗ ‘ਚ ਬੁੱਧਵਾਰ ਨੂੰ ਤੇਲੁਗੂ ਟਾਇਟਨਸ ਨੂੰ 40-39 ਨਾਲ ਹਰਾਇਆ। ਇਸ ਜਿੱਤ ਨਾਲ ਬੰਗਾਲ ਪ੍ਰੋ ਕਬੱਡੀ ਲੀਗ ਦੀ ਅੰਕ ਸੂਚੀ ‘ਚ ਚੋਟੀ ਦੇ ਸਥਾਨ ‘ਤੇ ਪਹੁੰਚ ਗਿਆ ਹੈ। ਬੰਗਾਲ ਦੇ 19 ਮੈਚਾਂ ‘ਚ 73 ਅੰਕ ਹਨ ਤੇ ਉਹ ਦਿੱਲੀ ਦਬੰਗ ਤੋਂ ਇਕ […]