ਬੰਗਾਲ ਨੇ ਹਰਿਆਣਾ ਨੂੰ 48-36 ਨਾਲ ਹਰਾਇਆ
ਮਨਿੰਦਰ ਸਿੰਘ ਦੇ ਸ਼ਾਨਦਾਰ ਖੇਡ ਨਾਲ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਮੈਚ ‘ਚ ਵੀਰਵਾਰ ਇੱਥੇ ਹਰਿਆਣਾ ਸਟੀਲਰਸ ਨੂੰ 48-36 ਨਾਲ ਹਰਾਇਆ। ਇਸ ਜਿੱਤ ਦੇ ਨਾਲ ਬੰਗਾਲ ਵਾਰੀਅਰਸ ਨੇ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬੰਗਾਲ ਨੇ ਸ਼ੁਰੂ ਤੋਂ ਦਬਦਬਾਅ ਬਣਾਏ ਰੱਖਿਆ। ਉਸਦੇ ਤਿੰਨੇ ਰੇਡਰ ਮਨਿੰਦਰ ਸਿੰਘ ਦੇ ਪ੍ਰਾਪਨਜਨ […]




